Rahul Vaidya and Disha Parmar Wedding: ਰਾਹੁਲ-ਦਿਸ਼ਾ ਨੇ ਮਹਿੰਦੀ ਦੀ ਰਸਮ 'ਚ ਕੀਤੀ ਖੂਬ ਮਸਤੀ, ਦਿਸ਼ਾ ਦੀ ਲੁੱਕ 'ਤੇ ਡਾਂਸ ਦੀ ਹੋ ਰਹੀ ਚਰਚਾ
ਬਿੱਗ ਬੌਸ ਫੇਮ ਰਾਹੁਲ ਵੈਦਿਆ ਅਤੇ ਅਦਾਕਾਰਾ ਦਿਸ਼ਾ ਪਰਮਾਰ ਦੇ ਵਿਆਹ ਦੀ ਰਸਮ ਸ਼ੁਰੂ ਹੋ ਗਈ ਹੈ। ਅਜਿਹੇ ਵਿੱਚ, ਬੁੱਧਵਾਰ ਸ਼ਾਮ ਨੂੰ ਜੋੜੀ ਦੀ ਮਹਿੰਦੀ ਦੀ ਰਸਮ ਹੋਈ, ਜਿਸ ਦੀਆਂ ਕੁਝ ਖਾਸ ਤਸਵੀਰਾਂ ਅਸੀਂ ਤੁਹਾਡੇ ਲਈ ਲਿਆਏ ਹਾਂ।
Download ABP Live App and Watch All Latest Videos
View In Appਦਿਸ਼ਾ ਅਤੇ ਰਾਹੁਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖਣ ਲਈ, ਅਗਲੀਆਂ ਸਲਾਈਡਾਂ ਤੇ ਜਾਓ।
ਦਿਸ਼ਾ ਅਤੇ ਰਾਹੁਲ ਦੋਹਾਂ ਦੇ ਚਿਹਰਿਆਂ 'ਤੇ ਵਿਆਹ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ।
ਲੰਬੇ ਸਮੇਂ ਤੋਂ ਫੈਨਸ ਰਾਹੁਲ ਅਤੇ ਦਿਸ਼ਾ ਦੇ ਵਿਆਹ ਲਈ ਬਹੁਤ ਉਤਸ਼ਾਹਿਤ ਸਨ, ਅਜਿਹੀ ਸਥਿਤੀ ਵਿੱਚ, ਹਰ ਕੋਈ ਉਨ੍ਹਾਂ ਦੀਆਂ ਤਸਵੀਰਾਂ ਨੂੰ ਪਿਆਰ ਕਰ ਰਿਹਾ ਹੈ।
ਰਸਮ ਤੋਂ ਬਾਅਦ ਦਿਸ਼ਾ ਅਤੇ ਰਾਹੁਲ ਬਾਹਰ ਆ ਗਏ ਅਤੇ ਪਪਰਾਜ਼ੀ ਲਈ ਪੋਜ਼ ਦਿੱਤੇ। ਇਸ ਦੌਰਾਨ ਦਿਸ਼ਾ ਨੇ ਆਪਣੀ ਖੂਬਸੂਰਤ ਬ੍ਰਾਈਡਲ ਮਹਿੰਦੀ ਨੂੰ ਫਲੌਂਟ ਕੀਤਾ। ਦਿਸ਼ਾ ਦੇ ਮਹਿੰਦੀ ਡਿਜ਼ਾਈਨ ਨੂੰ ਫੈਨਸ ਬਹੁਤ ਪਸੰਦ ਕਰ ਰਹੇ ਹਨ।
ਇਸਦੇ ਨਾਲ ਹੀ ਦਿਸ਼ਾ ਅਤੇ ਰਾਹੁਲ ਦਾ ਇਹ ਮਹਿੰਦੀ ਲੁੱਕ ਵੀ ਕਾਫ਼ੀ ਛਾਇਆ ਹੋਇਆ ਹੈ।