ਪੜਚੋਲ ਕਰੋ
Rakhi Sawant: ਮੁੰਬਈ ਪਹੁੰਚੇ ਦੋਸਤ ਆਦਿਲ 'ਤੇ ਰਾਖੀ ਸਾਵੰਤ ਨੇ ਕੀਤੀ ਫੁੱਲਾਂ ਦੀ ਵਰਖਾ... ਵੇਖੋ ਤਸਵੀਰਾਂ
Rakhi Sawant Pics: ਰਾਖੀ ਸਾਵੰਤ ਆਪਣੇ ਵੱਖਰੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਆਪਣੇ ਦੋਸਤ ਨੂੰ ਰਿਸੀਵ ਕਰਨ ਏਅਰਪੋਰਟ ਪਹੁੰਚੀ ਰਾਖੀ ਸਾਵੰਤ ਦਾ ਅਨੋਖਾ ਅੰਦਾਜ਼ ਦੇਖਣ ਨੂੰ ਮਿਲਿਆ।



























