ਜਨਮ ਦਿਨ ਦੀ ਪਾਰਟੀ ਲਈ ਖੂਬਸੂਰਤ ਅੰਦਾਜ਼ 'ਚ ਨਜ਼ਰ ਆਈ Rakul Preet Singh, ਵੇਖੋ ਸ਼ਾਨਦਾਰ ਤਸਵੀਰਾਂ
ਏਬੀਪੀ ਸਾਂਝਾ
Updated at:
10 Oct 2021 02:46 PM (IST)
1
ਅਭਿਨੇਤਰੀ ਤੇ ਬ੍ਰਥਡੇ ਗਰਲ ਰਕੁਲ ਪ੍ਰੀਤ ਸਿੰਘ ਨੂੰ ਹਾਲ ਹੀ ਵਿੱਚ ਮੁੰਬਈ ਵਿੱਚ ਦੇਖਿਆ ਗਿਆ।
Download ABP Live App and Watch All Latest Videos
View In App2
ਇਸ ਦੌਰਾਨ ਰਕੁਲ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਪਹੁੰਚੀ। ਰਕੁਲ ਦੀਆਂ ਕੁਝ ਖੂਬਸੂਰਤ ਤਸਵੀਰਾਂ ਦੇਖਣ ਲਈ, ਅਗਲੀਆਂ ਸਲਾਈਡਾਂ ਤੇ ਜਾਓ।
3
ਰਕੁਲ ਇਸ ਸਮਾਰੋਹ ਲਈ ਗ੍ਰੀਨ ਵਨ ਪੀਸ ਡ੍ਰੈੱਸ ਪਹਿਨ ਕੇ ਪਹੁੰਚੀ ਸੀ।
4
Tortoise ਨੈੱਕ ਵਾਲੀ ਡ੍ਰੈੱਸ ਵਿੱਚ ਰੁਕੁਕ ਕਾਫੀ ਸਮਾਰਟ ਲੱਗ ਰਹੀ ਸੀ। ਨਾਲ ਹੀ ਸਨਿੱਕਰਸ ਉਸ ਦੀ ਲੁੱਕ ਵਿੱਚ ਹੋਰ ਵੀ ਜਾਨ ਪਾ ਰਹੇ ਸੀ।
5
ਰਕੁਲ ਪ੍ਰੀਤ ਅਕਸਰ ਉਸਦੀ ਖੂਬਸੂਰਤੀ ਤੇ ਹਾਵੀ ਹੁੰਦੀ ਹੈ।
6
ਵਰਕ ਫਰੰਟ ਦੀ ਗੱਲ ਕਰੀਏ ਤਾਂ ਰਕੁਲ ਜਲਦੀ ਹੀ ਅਜੇ ਦੇਵਗਨ ਸਟਾਰਰ ਫ਼ਿਲਮ 'ਮੇ ਡੇਅ' 'ਚ ਨਜ਼ਰ ਆਵੇਗੀ।
7
(ਫੋਟੋ ਕ੍ਰੈਡਿਟ: Manav Manglani)