ਘਰੋਂ ਨਿਕਲਦੇ ਹੀ ਛੋਟੀ ਡ੍ਰੈੱਸ ਰਕੁਲ ਪ੍ਰੀਤ ਲਈ ਬਣੀ ਮੁਸੀਬਤ, ਹਵਾ 'ਚ ਉੱਡੀ ਤਾਂ ਸੰਭਾਲ ਹੀ ਨਹੀਂ ਹੋਈ, ਵੇਖੋ ਤਸਵੀਰਾਂ
ਬਾਲੀਵੁੱਡ ਅਭਿਨੇਤਰੀ ਰਕੁਲ ਪ੍ਰੀਤ ਸਿੰਘ ਨੂੰ ਹਾਲਹੀ ਵਿੱਚ ਮੁੰਬਈ ਵਿੱਚ ਸਪਾਟ ਕੀਤਾ ਗਿਆ।ਰਕੁਲ ਆਊਟਿੰਗ ਕਰਨ ਲਈ ਨਿਕਲੀ ਸੀ।ਪਰ ਇਸ ਦੌਰਾਨ ਰਕੁਲ ਆਪਣੀ ਡ੍ਰੈੱਸ ਨੂੰ ਲੈ ਕੇ ਕਾਫੀ ਪਰੇਸ਼ਾਨ ਰਹੀ।
Download ABP Live App and Watch All Latest Videos
View In Appਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਰਕੁਲ ਨੇ ਲਾਇਟ ਯੈਲੋ ਫਰਾਕ ਪਾਈ ਹੈ ਜੋ ਕਿ ਹਵਾ ਦੇ ਨਾਲ ਕਾਫੀ ਉੱਡ ਰਹੀ ਸੀ।
ਇਸ ਦੌਰਾਨ ਉਹ ਪੌਜ਼ ਦਿੰਦੇ ਹੋਏ ਕਾਫੀ ਪਰੇਸ਼ਾਨ ਹੋਈ ਅਤੇ ਅਨਕੰਫਰਟੇਬਲ ਦਿਖਾਈ ਦਿੱਤੀ।
ਰਕੁਲ ਬਾਰ-ਬਾਰ ਆਪਣੇ ਡ੍ਰੈੱਸ ਨੂੰ ਸੰਭਾਲਦੇ ਹੋਏ ਦਿਖਾਈ ਦਿੱਤੀ।ਪਰ ਕਾਫੀ ਤੇਜ਼ ਹਵਾ ਹੋਣ ਕਾਰਨ ਛੋਟੀ ਡਰੈਸ ਬਹੁਤ ਜ਼ਿਆਦਾ ਉਡ ਰਹੀ ਸੀ।
ਇਸ ਦੌਰਾਨ ਰਕੁਲ ਆਪਣੇ ਆਪ ਨੂੰ ਹੋਰ ਪਰੇਸ਼ਾਨੀ ਨਾ ਦਿੰਦੇ ਹੋਏ ਅੰਦਰ ਚੱਲੀ ਗਈ।
ਹਾਲਾਂਕਿ ਰਕੁਲ ਪ੍ਰੀਤ ਕਾਫੀ ਖੂਬਸੂਰਤ ਅੰਦਾਜ਼ ਵਿੱਚ ਨਜ਼ਰ ਆ ਰਹੀ ਸੀ।
ਰਕੁਲ ਨੇ ਵਨ ਪੀਸ ਡ੍ਰੈੱਸ ਪਾਈ ਹੋਈ ਸੀ ਜਿਸਦੇ ਨਾਲ ਡੇਨਿਮ ਟੌਪ ਪਾਈ ਹੋਈ ਸੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਰਕੁਲ ਪ੍ਰੀਤ ਜਲਦ ਹੀ ਫ਼ਿਲਮ 'ਡਾਕਟਰ ਜੀ' ਵਿੱਚ ਅਯੁਸ਼ਮਾਨ ਖੁਰਾਨਾ ਦੇ ਨਾਲ ਦਿਖਾਈ ਦੇਵੇਗੀ।
ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਰਕੁਲ ਪ੍ਰੀਤ ਸਿੰਘ ਕੋਰੋਨਾ ਦੇ ਬਾਅਦ ਅਜੈ ਦੇਵਗਨ ਅਤੇ ਅਮਿਤਾਭ ਬੱਚਨ ਦੀ ਫ਼ਿਲਮ 'MayDay' ਦੀ ਸ਼ੂਟਿੰਗ ਕਰ ਰਹੀ ਹੈ। (Photo Credit: Manav Manglani)