ਪੜਚੋਲ ਕਰੋ
'ਰਾਮਾਇਣ' ਦੀ 'ਸੀਤਾ' ਅਸਲ ਜ਼ਿੰਦਗੀ ‘ਚ ਹੈ ਬੇਹੱਦ ਮਾਡਰਨ , ਜਾਣੋ ਪਰਿਵਾਰ ‘ਚ ਹੈ ਕੌਣ- ਕੌਣ

1/10

2/10

3/10

4/10

5/10

'ਰਾਮਾਇਣ' ਦੇ ਦੁਬਾਰਾ ਪ੍ਰਸਾਰਣ ਤੋਂ ਬਾਅਦ ਦੀਪਿਕਾ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਰਗਰਮ ਹੈ।
6/10

7/10

ਦੀਪਿਕਾ ਆਖਰੀ ਵਾਰ ਫਿਲਮ 'ਬਾਲਾ' 'ਚ ਨਜ਼ਰ ਆਈ ਸੀ।
8/10

ਦੀਪਿਕਾ ਨੇ ਗੁਜਰਾਤੀ ਕਾਰੋਬਾਰੀ ਹੇਮੰਤ ਟੋਪੀਵਾਲਾ ਨਾਲ ਵਿਆਹ ਕੀਤਾ ਸੀ। ਦੀਪਿਕਾ ਦਾ ਪਤੀ ਇਕ ਕਾਸਮੈਟਿਕ ਕੰਪਨੀ ਦਾ ਮਾਲਕ ਹੈ। ਉਨ੍ਹਾਂ ਦੀਆਂ ਦੋ ਧੀਆਂ ਜੂਹੀ ਅਤੇ ਨਿਧੀ ਹਨ।
9/10

ਸੀਰੀਅਲ ਤੋਂ ਬਾਅਦ ਲੋਕਾਂ ਨੇ ਅਸਲ ਜ਼ਿੰਦਗੀ ‘ਚ ਉਸ ਨੂੰ ਸੀਤਾ ਦੀ ਤਰ੍ਹਾਂ ਪੂਜਣਾ ਸ਼ੁਰੂ ਕਰ ਦਿੱਤਾ ਸੀ।
10/10

1986 ਵਿੱਚ ਰਾਮਾਨੰਦ ਸਾਗਰ ਦੀ ਰਾਮਾਇਣ ‘ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਟੀਵੀ ਅਦਾਕਾਰਾ ਦੀਪਿਕਾ ਚਿਖਾਲੀਆ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
