ਪੜਚੋਲ ਕਰੋ
ਰਣਬੀਰ ਕਪੂਰ ਨੇ ਬਾਲੀਵੁੱਡ 'ਚ ਬਤੌਰ ਐਕਟਰ ਪੂਰੇ ਕੀਤੇ 15 ਸਾਲ
ਰਣਬੀਰ ਕਪੂਰ ਨੇ ਬਾਲੀਵੁੱਡ 'ਚ ਬਤੌਰ ਐਕਟਰ ਪੂਰੇ ਕੀਤੇ 15 ਸਾਲ
photo
1/10

15 years of Ranbir Kapoor: ਰਣਬੀਰ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2007 'ਚ ਫਿਲਮ 'ਸਾਂਵਰੀਆ' ਨਾਲ ਕੀਤੀ ਸੀ। ਅੱਜ ਇਸ ਫਿਲਮ ਨੂੰ 15 ਸਾਲ ਹੋ ਗਏ ਹਨ ਅਤੇ ਰਣਬੀਰ ਕਪੂਰ ਨੇ ਬਤੌਰ ਹੀਰੋ ਇੰਡਸਟਰੀ 'ਚ ਕਦਮ ਰੱਖਿਆ ਹੈ।
2/10

ਫਿਲਮ 'ਯੇ ਜਵਾਨੀ ਹੈ ਦੀਵਾਨੀ' ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।ਦੀਪਿਕਾ ਪਾਦੂਕੋਣ ਨਾਲ ਇਸ ਫਿਲਮ 'ਚ ਰਣਬੀਰ ਕਪੂਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
Published at : 09 Nov 2022 12:26 PM (IST)
Tags :
Ranbir Kapoorਹੋਰ ਵੇਖੋ





















