Rashami Desai Pics: ਇਨ੍ਹਾਂ ਤਸਵੀਰਾਂ 'ਚ ਰਸ਼ਮੀ ਦੇਸਾਈ ਲੱਗ ਰਹੀ ਕਮਾਲ , ਤਸਵੀਰਾਂ ਤੋਂ ਨਹੀਂ ਹਟਾ ਪਾਓਗੇ ਨਜ਼ਰਾਂ
ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਰਸ਼ਮੀ ਦੇਸਾਈ ਕਿਸੇ ਵੱਖਰੀ ਪਛਾਣ ਦੀ ਮੁਹਤਾਜ ਨਹੀਂ। ਸੋਸ਼ਲ ਮੀਡੀਆ 'ਤੇ ਅਕਸਰ ਰਸ਼ਮੀ ਦਾ ਨਾਂ ਛਾਇਆ ਰਹਿੰਦਾ ਹੈ। ਇਸ ਦੌਰਾਨ ਰਸ਼ਮੀ ਦੇਸਾਈ ਇਕ ਵਾਰ ਫਿਰ ਤਾਜ਼ਾ ਫੋਟੋ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਹੈ।
Download ABP Live App and Watch All Latest Videos
View In Appਦਰਅਸਲ, ਕੁਝ ਸਮਾਂ ਪਹਿਲਾਂ ਰਸ਼ਮੀ ਦੇਸਾਈ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਕੁਝ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਰਸ਼ਮੀ ਦੇਸਾਈ ਦਾ ਲੁੱਕ ਬੇਹੱਦ ਕਮਾਲ ਅਤੇ ਲਾਜਵਾਬ ਲੱਗ ਰਹੀ ਹੈ। ਉਹਨਾਂ ਦੀ ਖਿਲਖਿਲਾਂਦੀ ਹਸੀ ਕਹਿਰ ਢਾਹ ਰਹੀ ਹੈ।
ਰਸ਼ਮੀ ਦੇਸਾਈ ਦੀਆਂ ਇਨ੍ਹਾਂ ਲੇਟੈਸਟ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਸ ਨੇ ਘਾਗਰਾ ਅਤੇ ਪਿੰਕ ਕਲਰ ਦਾ ਸਟਾਈਲਿਸ਼ ਟਾਪ ਪਾਇਆ ਹੋਇਆ ਹੈ।
ਰਸ਼ਮੀ ਦੇਸਾਈ ਦੀਆਂ ਇਨ੍ਹਾਂ ਤਸਵੀਰਾਂ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਇਸ ਦੇ ਨਾਲ ਹੀ ਫੈਨਜ਼ ਵੀ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਲਾਈਕ ਅਤੇ ਕਮੈਂਟ ਕਰ ਰਹੇ ਹਨ।
ਰਸ਼ਮੀ ਦੇਸਾਈ ਨੇ ਟੀਵੀ ਸੀਰੀਅਲ ਉਤਰਨ ਰਾਹੀਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇਸ ਟੀਵੀ ਸੀਰੀਅਲ ਤੋਂ ਬਾਅਦ ਰਸ਼ਮੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਇਕ ਤੋਂ ਵਧ ਕੇ ਇਕ ਸਫਲਤਾ ਹਾਸਲ ਕੀਤੀ।
ਉਤਰਨ ਤੋਂ ਬਾਅਦ, ਰਸ਼ਮੀ ਦੇਸਾਈ ਨੇ ਨਾਗਿਨ ਅਤੇ ਦਿਲ ਸੇ ਦਿਲ ਤਕ ਵਰਗੇ ਟੀਵੀ ਸੀਰੀਅਲਾਂ ਵਿੱਚ ਆਪਣੀ ਅਦਾਕਾਰੀ ਦੀ ਛਾਪ ਛੱਡੀ ਹੈ।
ਇਸ ਦੇ ਨਾਲ ਹੀ ਰਸ਼ਮੀ ਦੇਸਾਈ ਨੇ ਸਲਮਾਨ ਖਾਨ ਦੇ ਸਭ ਤੋਂ ਮਸ਼ਹੂਰ ਸ਼ੋਅ ਬਿੱਗ ਬੌਸ ਸੀਜ਼ਨ 13 ਵਿੱਚ ਵੀ ਆਪਣਾ ਦਮਖਮ ਦਿਖਾਇਆ।