Rashmika Mandanna rejected films: Shahid Kapoor ਤੋਂ Sanjay leela Bhansali ਦੀਆਂ ਇਨ੍ਹਾਂ ਹਿੱਟ ਫਿਲਮਾਂ ਦੇ ਆਫਰ ਠੁਕਰਾ ਚੁੱਕੀ Rashmika Mandanna
ਨੈਸ਼ਨਲ ਕ੍ਰਸ਼ ਦੇ ਟੈਗ ਦੇ ਨਾਲ ਹੀ ਸਾਊਥ ਦੀ ਲੇਡੀ ਸੁਪਰਸਟਾਰ ਬਣ ਚੁੱਕੀ ਪੁਸ਼ਪਾ ਅਦਾਕਾਰਾ ਰਸ਼ਮਿਕਾ ਮੰਡਾਨਾ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ।
Download ABP Live App and Watch All Latest Videos
View In Appਸਾਊਥ ਦੇ ਨਿਰਦੇਸ਼ਕਾਂ ਤੋਂ ਇਲਾਵਾ ਰਸ਼ਮਿਕਾ ਨੂੰ ਬਾਲੀਵੁੱਡ ਦੇ ਨਿਰਦੇਸ਼ਕ ਵੀ ਫਿਲਮਾਂ 'ਚ ਲੈਣਾ ਕਾਫੀ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਰਸ਼ਮਿਕਾ ਮੰਡਾਨਾ ਨੇ ਕਈ ਬਾਲੀਵੁੱਡ ਸੁਪਰਸਟਾਰਾਂ ਦੀਆਂ ਸੁਪਰਹਿੱਟ ਫਿਲਮਾਂ ਦੇ ਆਫਰ ਨੂੰ ਠੁਕਰਾ ਦਿੱਤਾ ਹੈ।
ਕਿਹੜੇ ਵੱਡੇ ਬਜਟ ਦੀਆਂ ਫਿਲਮਾਂ ਦੀ ਪੇਸ਼ਕਸ਼ ਅਦਾਕਾਰਾ ਨੇ ਇਨਕਾਰ ਕਰ ਦਿੱਤੀ ਸੀ, ਦੇਖੋ ਇਸ ਰਿਪੋਰਟ ਵਿੱਚ।
ਜਰਸੀ (Jersey)- ਰਸ਼ਮਿਕਾ ਨੇ ਸ਼ਾਹਿਦ ਕਪੂਰ ਸਟਾਰਰ ਫਿਲਮ ਜਰਸੀ Jersey ਦੇ ਆਫਰ ਨੂੰ ਠੁਕਰਾ ਦਿੱਤਾ ਸੀ। ਰਸ਼ਮੀਕਾ ਦੇ ਇਸ ਆਫਰ ਨੂੰ ਠੁਕਰਾਉਣ ਤੋਂ ਬਾਅਦ ਇਹ ਫਿਲਮ ਮਰੁਣਾਲ ਠਾਕੁਰ Mrunal Thakur ਦੀ ਝੋਲੀ 'ਚ ਪੈ ਗਈ।
Kirik Party Remake - ਰਸ਼ਮਿਕਾ ਨੇ ਦੱਖਣ ਦੀ ਸਫਲ ਫਿਲਮ ਕਿਰਿਕ ਪਾਰਟੀ ਵਿੱਚ ਆਪਣਾ ਡੈਬਿਊ ਕੀਤਾ ਸੀ। ਇਸ ਫਿਲਮ ਦੇ ਹਿੰਦੀ ਰੀਮੇਕ ਵਿੱਚ ਕਾਰਤਿਕ ਆਰੀਅਨ ਦਾ ਨਾਂ ਸਾਹਮਣੇ ਆ ਰਿਹਾ ਸੀ।
ਪਰ ਅਦਾਕਾਰਾ ਨੇ ਪਹਿਲਾਂ ਹੀ ਸਪੱਸ਼ਟ ਕਰ ਕਰ ਦਿੱਤਾ ਕਿ ਜੇਕਰ ਉਸ ਨੂੰ ਇਸ ਫਿਲਮ ਦਾ ਆਫਰ ਮਿਲਿਆ ਤਾਂ ਉਹ ਨਹੀਂ ਕਰੇਗੀ। ਰਸ਼ਮੀਕਾ ਪਰਦੇ 'ਤੇ ਵਾਰ-ਵਾਰ ਕਿਸੇ ਕਿਰਦਾਰ ਨੂੰ ਦੁਹਰਾਉਣਾ ਨਹੀਂ ਚਾਹੁੰਦੀ।
ਮਾਸਟਰ (Master)- ਰਸ਼ਮੀਕਾ ਨੂੰ ਸਭ ਤੋਂ ਪਹਿਲਾਂ ਥਲਪਤੀ ਵਿਜੇ (Thalpati Vijay) ਦੀ ਸੁਪਰਹਿੱਟ ਫਿਲਮ ਲਈ ਅਪ੍ਰੋਚ ਕੀਤਾ ਗਿਆ ਸੀ ਪਰ ਅਦਾਕਾਰਾ ਨੂੰ ਮੇਕਰਸ ਦਾ ਇਹ ਤਰੀਕਾ ਪਸੰਦ ਨਹੀਂ ਆਇਆ।
ਸੰਜੇ ਲੀਲਾ ਭੰਸਾਲੀ (Sanjay Leela Bhansali) ਦਾ ਪ੍ਰੋਜੈਕਟ- ਸੰਜੇ ਲੀਲਾ ਭੰਸਾਲੀ ਰਸ਼ਮਿਕਾ ਅਤੇ ਰਣਦੀਪ ਹੁੱਡਾ ਨੂੰ ਲੈ ਕੇ ਸੁਪਰਹਿੱਟ ਫਿਲਮ ਬਣਾਉਣਾ ਚਾਹੁੰਦੇ ਸਨ। ਪਰ ਕਿਸੇ ਕਾਰਨ ਇਹ ਪ੍ਰੋਜੈਕਟ ਅੱਗੇ ਨਹੀਂ ਵਧ ਸਕਿਆ ਅਤੇ ਅਦਾਕਾਰਾ ਨੇ ਇਨਕਾਰ ਕਰ ਦਿੱਤਾ।