Upcoming Web Series/Movies: ਫਰਵਰੀ ਮਹੀਨੇ 'ਚ ਇਹ ਵੈੱਬ ਸੀਰੀਜ਼ ਅਤੇ ਫਿਲਮਾਂ ਵਧਾਉਣਗੀਆਂ ਓਟੀਟੀ 'ਤੇ ਰੋਮਾਂਸ ਅਤੇ ਸਸਪੈਂਸ ਦਾ ਡੋਜ਼
ਸ਼ਰੂਤੀ ਹਾਸਨ ਅਤੇ ਮਿਥੁਨ ਚੱਕਰਵਰਤੀ ਦੀ ਵੈੱਬ ਸੀਰੀਜ਼ ਬੈਸਟ ਸੇਲਰ 18 ਫਰਵਰੀ ਨੂੰ ਐਮਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ।
Download ABP Live App and Watch All Latest Videos
View In Appਰਕਤਾਂਚਲ ਦਾ ਸੀਜ਼ਨ 2 MX Player OTT ਪਲੇਟਫਾਰਮ 'ਤੇ 11 ਫਰਵਰੀ ਨੂੰ ਰਿਲੀਜ਼ ਹੋਵੇਗਾ।
ਤਿਗਮਾਂਸ਼ੂ ਧੂਲੀਆ ਵਲੋਂ ਨਿਰਦੇਸ਼ਤ ਦ ਗ੍ਰੇਟ ਇੰਡੀਅਨ ਮਰਡਰ 4 ਫਰਵਰੀ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਸਟ੍ਰੀਮ ਹੋਵੇਗੀ।
ਦੀਪਿਕਾ ਪਾਦੁਕੋਣ, ਅਨੰਨਿਆ ਪਾਂਡੇ ਅਤੇ ਸਿਧਾਂਤ ਚਤੁਰਵੇਦੀ ਦੀ ਫਿਲਮ ਗਹਿਰਾਈਆਂ 11 ਫਰਵਰੀ ਨੂੰ ਐਮਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ।
ਤਾਪਸੀ ਪੰਨੂ ਦੀ ਫਿਲਮ ਲੂਪ ਲੈਪੇਟਾ 4 ਫਰਵਰੀ ਨੂੰ Netflix OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ।
ਮਾਧੁਰੀ ਦੀਕਸ਼ਿਤ ਦ ਫੇਮ ਗੇਮ ਨਾਲ ਆਪਣਾ OTT ਡੈਬਿਊ ਕਰ ਰਹੀ ਹੈ। ਫੇਮ ਗੇਮ 25 ਫਰਵਰੀ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।
ਹੁਮਾ ਕੁਰੈਸ਼ੀ ਦੀ ਵੈੱਬ ਸੀਰੀਜ਼ ਮਿਥਿਆ 18 ਫਰਵਰੀ ਨੂੰ OTT ਪਲੇਟਫਾਰਮ ਜੀ5 'ਤੇ ਰਿਲੀਜ਼ ਹੋਵੇਗੀ।
ਸੋਨੀ ਲਿਵ ਓਰੀਜਨਲ ਵੈੱਬ ਸੀਰੀਜ਼ ਰਾਕੇਟ ਬੁਆਏਜ਼ ਵੀ 4 ਫਰਵਰੀ ਨੂੰ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ।
ਕੋਰੀਅਨ ਵੈੱਬ ਸੀਰੀਜ਼ ਸਨੋ ਡ੍ਰੌਪ ਦਾ ਪਹਿਲਾ ਐਪੀਸੋਡ 9 ਫਰਵਰੀ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਕੀਤਾ ਜਾਵੇਗਾ।