ਪੜਚੋਲ ਕਰੋ
ਸ਼ੂਟਿੰਗ ਦੌਰਾਨ ਰੇਖਾ ਨਾਲ ਹੋਇਆ ਕੁਝ ਅਜਿਹਾ ਕਿ ਫੁੱਟ-ਫੁੱਟ ਕੇ ਰੋਈ ਅਦਾਕਾਰਾ
1/5

ਬਾਲੀਵੁੱਡ ਅਦਾਕਾਰਾ ਰੇਖਾ ਨਾਲ ਜੁੜੀਆਂ ਅਜਿਹੀਆਂ ਕਈ ਗੱਲਾਂ ਹਨ ਜਿੰਨ੍ਹਾਂ ਬਾਰੇ ਲੋਕਾਂ ਨੂੰ ਸ਼ਾਇਦ ਪਤਾ ਵੀ ਨਾ ਹੋਵੇ। ਰੇਖਾ ਡਿੰਨੀ ਪ੍ਰੋਫਰੈਸ਼ਨਲ ਲਾਈਫ ਨੂੰ ਲੈਕੇ ਸੁਰਖੀਆਂ 'ਚ ਰਹੀ ਉਸ ਤੋਂ ਕਿਤੇ ਜ਼ਿਆਦਾ ਨਿੱਜੀ ਕਿੱਸੇ ਮਸ਼ਹੂਰ ਹਨ। ਅੱਜ ਤਹਾਨੂੰ ਦੱਸਦੇ ਹਾਂ ਰੇਖਾ ਦਾ ਅਜਿਹਾ ਕਿੱਸਾ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ।
2/5

ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਫਿਲਮ ਅਨਜਾਨਾ ਸਫਰ ਦੀ ਹੈ। ਰੇਖਾ ਉਸ ਸਮੇਂ 15 ਸਾਲ ਦੀ ਸੀ। ਫਿਲਮ ਦੇ ਹੀਰੋ ਬਿਸ਼ਵਜੀਤ ਸਨ।
Published at : 24 Mar 2021 11:59 AM (IST)
ਹੋਰ ਵੇਖੋ





















