ਪੜਚੋਲ ਕਰੋ
(Source: ECI/ABP News)
ਸਾਰਾ ਅਲੀ ਖਾਨ ਦਾ ਰੈਟਰੋ ਲੁੱਕ, ਵੇਖੋ ਬਲੈਕ ਐਂਡ ਵ੍ਹਾਇਟ ਤਸਵੀਰਾਂ
Sara Ali Khan
1/5
![ਸਾਰਾ ਅਲੀ ਖਾਨ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਫੈਨਜ਼ ਨਾਲ ਆਪਣਾ ਰੈਟਰੋ ਲੁੱਕ ਸ਼ੇਅਰ ਕੀਤਾ ਹੈ।](https://cdn.abplive.com/imagebank/default_16x9.png)
ਸਾਰਾ ਅਲੀ ਖਾਨ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਫੈਨਜ਼ ਨਾਲ ਆਪਣਾ ਰੈਟਰੋ ਲੁੱਕ ਸ਼ੇਅਰ ਕੀਤਾ ਹੈ।
2/5
![ਬਲੈਕ ਐਂਡ ਵ੍ਹਾਇਟ ਰੰਗ ਦੀ ਡਰੈੱਸ 'ਚ ਸਾਰਾ ਕਾਫੀ ਖੂਬਸੂਰਤ ਲੱਗ ਰਹੀ ਸੀ।](https://cdn.abplive.com/imagebank/default_16x9.png)
ਬਲੈਕ ਐਂਡ ਵ੍ਹਾਇਟ ਰੰਗ ਦੀ ਡਰੈੱਸ 'ਚ ਸਾਰਾ ਕਾਫੀ ਖੂਬਸੂਰਤ ਲੱਗ ਰਹੀ ਸੀ।
3/5
![ਸਾਰਾ ਅਲੀ ਖਾਨ ਆਪਣੀ ਜੇਬ 'ਚ ਹੱਥ ਰੱਖ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਸਾਰਾ ਅਲੀ ਖਾਨ ਆਪਣੀ ਜੇਬ 'ਚ ਹੱਥ ਰੱਖ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
4/5
![ਸਾਰਾ ਨੇ ਕੈਪਸ਼ਨ 'ਚ ਤਾਸ਼ ਦਾ ਏਕਾ ਬਣਾਉਂਦੇ ਹੋਏ ਨੂਰਾਨੀ ਸੂਰਤ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।](https://cdn.abplive.com/imagebank/default_16x9.png)
ਸਾਰਾ ਨੇ ਕੈਪਸ਼ਨ 'ਚ ਤਾਸ਼ ਦਾ ਏਕਾ ਬਣਾਉਂਦੇ ਹੋਏ ਨੂਰਾਨੀ ਸੂਰਤ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।
5/5
![ਸਾਰਾ ਦੀਆਂ ਇਹ ਝੁਕੀਆਂ ਅੱਖਾਂ ਕਿਸੇ ਨੂੰ ਵੀ ਆਪਣਾ ਦੀਵਾਨਾ ਬਣਾਉਣ ਲਈ ਕਾਫੀ ਹਨ।](https://cdn.abplive.com/imagebank/default_16x9.png)
ਸਾਰਾ ਦੀਆਂ ਇਹ ਝੁਕੀਆਂ ਅੱਖਾਂ ਕਿਸੇ ਨੂੰ ਵੀ ਆਪਣਾ ਦੀਵਾਨਾ ਬਣਾਉਣ ਲਈ ਕਾਫੀ ਹਨ।
Published at : 15 May 2022 08:24 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)