ਪੜਚੋਲ ਕਰੋ
Rubina Dilaik ਨੇ ਬੌਸ ਲੈਡੀ ਲੁੱਕ ਨਾਲ ਉਡਾਏ ਸਾਰਿਆਂ ਦੇ ਹੋਸ਼, ਦਿਲਕਸ਼ ਅਦਾਵਾਂ ਦੇਖ ਫੈਨਜ਼ ਹੋਏ ਮਦਹੋਸ਼
ਰੂਬੀਨਾ ਦਿਲੈਕ ਦੇ ਇੰਸਟਾਗ੍ਰਾਮ 'ਤੇ ਨਜ਼ਰ ਮਾਰੀਏ ਤਾਂ ਤੁਹਾਨੂੰ ਇਕ ਤੋਂ ਵਧ ਕੇ ਇਕ ਗਲੈਮਰਸ ਅਤੇ ਬੋਲਡ ਤਸਵੀਰਾਂ ਦੇਖਣ ਨੂੰ ਮਿਲਣਗੀਆਂ। ਜੋ ਕਿਸੇ ਨੂੰ ਵੀ ਦੀਵਾਨਾ ਬਣਾਉਣ ਲਈ ਕਾਫੀ ਹੈ।
ਰੂਬੀਨਾ ਦਿਲੈਕ
1/6

Rubina Dilaik Photos: ਰੁਬੀਨਾ ਦਿਲੈਕ ਨੇ ਟੀਵੀ ਦੀ ਸੰਸਕਾਰੀ ਨੂੰਹ ਦੀ ਛਵੀ ਨੂੰ ਤੋੜ ਕੇ ਇੱਕ ਵੱਖਰੀ ਪਛਾਣ ਬਣਾਈ ਹੈ। ਇਸ ਦੌਰਾਨ ਅਦਾਕਾਰਾ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
2/6

ਇਸ ਤਸਵੀਰ 'ਚ ਰੂਬੀਨਾ ਦਿਲੈਕ ਕਾਫੀ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਦੇ ਇਸ ਬੌਸ ਲੇਡੀ ਲੁੱਕ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
Published at : 15 Aug 2022 09:58 AM (IST)
ਹੋਰ ਵੇਖੋ





















