ਪੜਚੋਲ ਕਰੋ
Rubina Dilaik React Body Shaming : ਬਾਡੀ ਸ਼ੇਮਿੰਗ ਕਰਨ ਵਾਲਿਆਂ ਦੀ Rubina Dilaik ਨੇ ਲਾਈ ਕਲਾਸ, ਟ੍ਰੋਲਰਜ਼ ਨੂੰ ਦਿੱਤਾ ਕਰਾਰਾ ਜਵਾਬ
ਰੁਬੀਨਾ ਦਿਲੈਕ
1/5

'ਸ਼ਕਤੀ-ਅਸਤਿਤਵ ਕਾ ਅਹਿਸਾਸ ਕੀ' ਟੀਵੀ ਸ਼ੋਅ ਦੀ ਫੇਮ ਤੇ 'ਬਿੱਗ ਬੌਸ 14' ਦੀ ਜੇਤੂ ਅਦਾਕਾਰਾ ਰੁਬੀਨਾ ਦਿਲੈਕ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਅਦਾਕਾਰੀ ਦੇ ਨਾਲ-ਨਾਲ ਰੁਬੀਨਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
2/5

ਅਦਾਕਾਰੀ ਦੇ ਨਾਲ-ਨਾਲ ਰੁਬੀਨਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਹੌਟ ਅਤੇ ਸੀਜ਼ਲ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ।
Published at : 23 Nov 2021 02:36 PM (IST)
ਹੋਰ ਵੇਖੋ





















