LKW 2020: ਦੁਲਹਨ ਵਾਂਗ ਸਜੀ ਸਈ ਮਾਂਜਰੇਕਰ, ਸੁੰਦਰ ਲਹਿੰਗਾ ਪਾ ਉਤਰੀ ਰੈਂਪ 'ਤੇ, ਵੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
15 Feb 2020 02:19 PM (IST)
1
Download ABP Live App and Watch All Latest Videos
View In App2
3
ਸਈ ਮਾਂਜਰੇਕਰ ਮਸ਼ਹੂਰ ਅਦਾਕਾਰ ਮਹੇਸ਼ ਮਾਂਜਰੇਕਰ ਦੀ ਧੀ ਹੈ। ਜੋ ਰੈਂਪ 'ਤੇ ਬੇਹੱਦ ਕਾਨਫਿਡੈਂਟ ਨਜ਼ਰ ਆਈ।
4
ਸਈ ਇਸ ਸਮੇਂ ਖੂਬਸੂਰਤ ਲਹਿੰਗਾ 'ਚ ਨਜ਼ਰ ਆਈ। ਦੁਲਹਨ ਦੀ ਤਰ੍ਹਾਂ ਸਜੀ ਮੰਜੇਕਰ ਨੇ ਉੱਥੇ ਮੌਜੂਦ ਸਭ ਦੇ ਦਿਲ ਜਿੱਤ ਲਏ।
5
ਸਈ ਬਹੁਤ ਹੀ ਖੂਬਸੂਰਤ ਲਿਬੀਸ 'ਚ ਰੈਂਪ 'ਤੇ ਤੁਰਦੀ ਨਜ਼ਰ ਆਈ।
6
'ਦਬੰਗ 3' 'ਚ ਸਲਮਾਨ ਖ਼ਾਨ ਨਾਲ ਕੰਮ ਕਰਨ ਵਾਲੀ ਸਈ ਮਾਂਜਰੇਕਰ ਨੇ ਲੈਕਮੇ ਫੈਸ਼ਨ ਵੀਕ 'ਚ ਰੈਂਪ 'ਤੇ ਡੈਬਿਉ ਕੀਤਾ।
- - - - - - - - - Advertisement - - - - - - - - -