ਪੜਚੋਲ ਕਰੋ
Salman Khan Pics: ਵੈਨਿਟੀ ਵੈਨ ‘ਤੇ ਚੜ੍ਹ ਕੇ Bigg Boss OTT 2 ਦੇ ਲਾਂਚ ‘ਚ ਪਹੁੰਚੇ ਸਲਮਾਨ ਖ਼ਾਨ, ਦੇਖੋ ਤਸਵੀਰਾਂ
Salman Khan launches Big Boss OTT: ਅਦਾਕਾਰ ਸਲਮਾਨ ਖਾਨ ਬਿੱਗ ਬੌਸ ਓਟੀਟੀ 2 ਦੇ ਲਾਂਚ ਈਵੈਂਟ ਵਿੱਚ ਆਪਣੇ ਦਬੰਗ ਅਵਤਾਰ ਵਿੱਚ ਪਹੁੰਚੇ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Salman Khan
1/7

ਬਿੱਗ ਬੌਸ OTT 2 ਨੂੰ ਲਾਂਚ ਕਰਨ ਲਈ ਸਲਮਾਨ ਖਾਨ ਵੈਨਿਟੀ ਵੈਨ ਦੀ ਛੱਤ 'ਤੇ ਚੜ੍ਹ ਕੇ ਲੋਕੇਸ਼ਨ 'ਤੇ ਪਹੁੰਚੇ।
2/7

ਇਸ ਦੌਰਾਨ ਅਦਾਕਾਰ ਇਕ ਵਾਰ ਫਿਰ ਆਪਣੇ ਦਬੰਗ ਲੁੱਕ 'ਚ ਨਜ਼ਰ ਆਏ ਅਤੇ ਵੈਨ ਦੀ ਛੱਤ 'ਤੇ ਕਈ ਕੂਲ ਪੋਜ਼ ਵੀ ਦਿੱਤੇ।
Published at : 16 Jun 2023 08:47 PM (IST)
ਹੋਰ ਵੇਖੋ





















