ਸਲਮਾਨ ਖਾਨ ਤੋਂ ਦੀਪਿਕਾ ਪਾਦੁਕੋਣ ਤੱਕ, ਇਹ ਸਟਾਰਸ ਨੇ ਕੀਤਾ ਸੈਕਸ ਲਾਈਫ ਬਾਰੇ ਵੱਡਾ ਖੁਲਾਸਾ
ਬਾਲੀਵੁੱਡ ਵਿੱਚ ਬਹੁਤ ਸਾਰੇ ਸਿਤਾਰੇ ਅਜਿਹੇ ਹਨ ਜੋ ਆਪਣੀ ਸੈਕਸ ਲਾਈਫ ਬਾਰੇ ਚਰਚਾ ਕਰਨ ਤੋਂ ਸੰਕੋਚ ਨਹੀਂ ਕਰਦੇ। ਉਨ੍ਹਾਂ ਨੇ ਕਈ ਇੰਟਰਵਿਊਸ ਵਿੱਚ ਆਪਣੀ ਸੈਕਸ ਲਾਈਫ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
Download ABP Live App and Watch All Latest Videos
View In Appਜਦੋਂ ਕਰਨ ਜੌਹਰ ਨੇ ਇਮਰਾਨ ਤੋਂ ਪੁੱਛਿਆ ਕਿ ਉਹ ਆਪਣੀ ਜਵਾਨੀ ਦੇ ਦਿਨਾਂ ਤੋਂ ਕਿਹੜੀ ਚੀਜ਼ ਨੂੰ ਸਭ ਤੋਂ ਜ਼ਿਆਦਾ ਯਾਦ ਕਰਦਾ ਹੈ? ਇਸ 'ਤੇ ਇਮਰਾਨ ਨੇ ਕਿਹਾ ਸੀ ਕਿ ਉਹ ਵਨ ਨਾਈਟ ਸਟੈਂਡ ਨੂੰ ਨਹੀਂ ਭੁੱਲ ਸਕਦਾ।
ਇੱਕ ਵਾਰ ਅਰਜੁਨ ਕਪੂਰ ਨੇ ਇਹ ਵੀ ਕਿਹਾ ਸੀ ਕਿ ਮਨੁੱਖ ਲਈ ਪਿਆਰ ਨਾਲੋਂ ਸੈਕਸ ਜ਼ਿਆਦਾ ਮਹੱਤਵਪੂਰਨ ਹੈ।
ਕਰਨ ਜੌਹਰ ਦੇ ਸ਼ੋਅ ਵਿੱਚ ਪਹੁੰਚੇ ਬਾਲੀਵੁੱਡ ਦੇ ਦਬੰਗ ਯਾਨੀ ਸਲਮਾਨ ਖਾਨ ਨੇ ਖੁਲਾਸਾ ਕੀਤਾ ਸੀ ਕਿ ਉਹ ਅਜੇ ਵੀ ਵਰਜਿਨ ਹੈ।
ਮਸ਼ਹੂਰ ਫਿਲਮ ਨਿਰਮਾਤਾ ਕਰਨ ਜੌਹਰ ਨੇ ਆਪਣੀ ਬਾਇਓਗ੍ਰਾਫੀ ਵਿੱਚ ਖੁਲਾਸਾ ਕੀਤਾ ਹੈ ਕਿ ਉਸਨੇ 26 ਸਾਲ ਦੀ ਉਮਰ ਵਿੱਚ ਆਪਣੀ ਵਰਜਨੀਟੀ ਲੂਸ ਕੀਤੀ ਸੀ।
ਨੇਹਾ ਧੂਪੀਆ ਦੇ ਟਾਕ ਸ਼ੋਅ ਵਿੱਚ ਆਉਣ ਤੇ, ਸੋਨਮ ਕਪੂਰ ਨੇ ਦੱਸਿਆ ਸੀ ਕਿ, ਉਸਨੇ ਕਦੇ ਵੀ ਆਪਣੇ ਸਹਿ-ਕਲਾਕਾਰਾਂ ਨਾਲ ਸਰੀਰਕ ਸੰਬੰਧ ਨਹੀਂ ਬਣਾਏ।
ਸ਼ਾਹਿਦ ਕਪੂਰ ਨੇ ‘ਕੌਫੀ ਵਿਦ ਕਰਨ’ ਵਿੱਚ ਆਪਣੀ ਸੈਕਸ ਲਾਈਫ ਬਾਰੇ ਵੱਡਾ ਖੁਲਾਸਾ ਕੀਤਾ ਹੈ। ਸ਼ੋਅ ਵਿੱਚ, ਉਸਨੇ ਦੱਸਿਆ ਕਿ ਉਸਨੇ ਅਤੇ ਮੀਰਾ ਕਪੂਰ ਨੇ ਕਾਰ ਸੈਕਸ ਕੀਤਾ ਸੀ।
ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਨੇ ਵੀ ਇੱਕ ਵਾਰ ਮੀਡੀਆ ਸਾਹਮਣੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਬਹੁਤ ਛੋਟੀ ਉਮਰ ਵਿੱਚ ਆਪਣੀ ਵਰਜਿਨਿਟੀ ਲੂਜ਼ ਕਰ ਦਿੱਤੀ ਸੀ।
ਬਾਲੀਵੁੱਡ ਦੇ ਖੂਬਸੂਰਤ ਸਟਾਰ ਰਣਬੀਰ ਕਪੂਰ ਨੇ ਇੱਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਸ ਨੇ 15 ਸਾਲ ਦੀ ਉਮਰ ਵਿੱਚ ਆਪਣੀ ਵਰਜਿਨਿਟੀ ਲੂਜ਼ ਕਰ ਦਿੱਤੀ ਸੀ।
ਇੱਕ ਵਾਰ ਰਣਵੀਰ ਸਿੰਘ ਨਾਲ ਆਪਣੀ ਸੈਕਸ ਲਾਈਫ ਬਾਰੇ ਗੱਲ ਕਰਦੇ ਹੋਏ, ਦੀਪਿਕਾ ਪਾਦੁਕੋਣ ਨੇ ਕਿਹਾ ਸੀ ਕਿ ਸੈਕਸ ਫਿਜ਼ੀਕਲ ਹੋਣ ਨਾਲੋਂ ਇਮੋਸ਼ਨਜ਼ ਨਾਲ ਵਧੇਰੇ ਜੁੜਿਆ ਹੁੰਦਾ ਹੈ।