ਪੜਚੋਲ ਕਰੋ
Sara With Ibrahim: ਸਾਰਾ ਦੀ ਭਰਾ ਇਬਰਾਹਿਮ ਨਾਲ ਜ਼ਬਰਦਸਤ ਬਾਂਡਿੰਗ, ਅਨੰਤ-ਰਾਧਿਕਾ ਫੰਕਸ਼ਨ ਦੀਆਂ ਇਹ ਤਸਵੀਰਾਂ ਗਵਾਹ
Sara With Ibrahim Pics: ਸਾਰਾ ਅਲੀ ਖਾਨ ਦੀ ਆਪਣੇ ਭਰਾ ਇਬਰਾਹਿਮ ਨਾਲ ਬਹੁਤ ਵਧੀਆ ਬਾਂਡਿੰਗ ਹੈ, ਜੋ ਅਕਸਰ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਦਿਖਾਈ ਦਿੰਦੀ ਹੈ।
Sara With Ibrahim
1/8

ਸਾਰਾ ਨੇ ਹਾਲ ਹੀ 'ਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣੇ ਭਰਾ ਨਾਲ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
2/8

ਇਨ੍ਹਾਂ ਤਸਵੀਰਾਂ 'ਚ ਸਾਰਾ ਅਲੀ ਖਾਨ ਭਰਾ ਇਬਰਾਹਿਮ ਦਾ ਹੱਥ ਫੜ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।ਇਹ ਤਸਵੀਰਾਂ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਦੀਆਂ ਹਨ।
Published at : 05 Mar 2024 07:40 PM (IST)
ਹੋਰ ਵੇਖੋ



















