ਸਪਨਿਆਂ ਦੇ ਮਹਿਲ ਤੋਂ ਘੱਟ ਨਹੀਂ ਹੈ ਸੋਨਮ ਕਪੂਰ ਦਾ ਸੋਹਰਾ ਘਰ, ਇੱਥੇ ਦੇਖੋ ਘਰ ਦੀਆਂ ਖ਼ਾਸ ਤਸਵੀਰਾਂ
ਏਬੀਪੀ ਸਾਂਝਾ
Updated at:
12 May 2020 10:10 AM (IST)
1
Download ABP Live App and Watch All Latest Videos
View In App2
3
ਇਸ ਤਸਵੀਰ 'ਚ ਆਨੰਦ ਆਹੂਜਾ ਆਪਣੇ ਵਰਕ ਸਟੇਸ਼ਨ' ਤੇ ਕੰਮ ਕਰਦੇ ਦਿਖਾਈ ਦੇ ਰਹੇ ਹਨ।
4
5
ਆਨੰਦ ਆਹੂਜਾ ਆਪਣੇ ਬਾਗ ‘ਚ ਕਸਰਤ ਕਰਦੇ ਦਿਖਾਈ ਦੇ ਰਹੇ ਹਨ।
6
ਸੋਨਮ ਕਪੂਰ ਦੀ ਰਸੋਈ
7
ਤੁਸੀਂ ਇਸ ਤਸਵੀਰ 'ਚ ਦੇਖੋਗੇ ਕਿ ਸੋਨਮ ਕਪੂਰ ਪਤੀ ਆਨੰਦ ਨਾਲ ਆਪਣੇ ਬੈਡਰੂਮ ‘ਚ ਬੈਠੀ ਹੋਈ ਦਿਖ ਰਹੀ ਹੈ। ਇਸ ਦੌਰਾਨ ਦੋਵੇਂ ਕਿਤਾਬਾਂ ਪੜ੍ਹਦੇ ਨਜ਼ਰ ਆਉਂਦੇ ਹਨ।
8
ਹਾਲ ਹੀ ਵਿੱਚ ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਨੇ ਆਪਣੇ ਦਿੱਲੀ ਸਥਿਤ ਸੁਸਾਰਾਲ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਤੁਸੀਂ ਉਨ੍ਹਾਂ ਦੇ ਘਰ ਦੀ ਇਕ ਝਲਕ ਵੇਖ ਸਕਦੇ ਹੋ।
9
ਇਸ ਸਮੇਂ ਸਾਰੇ ਦੇਸ਼ ਵਿੱਚ ਇੱਕ ਲੌਕਡਾਊਨ ਹੈ ਅਤੇ ਹਰ ਕੋਈ ਆਪਣੇ-ਆਪਣੇ ਘਰਾਂ ਵਿੱਚ ਆਈਸੋਲੇਟ ਹਨ। ਇਸ ਦੌਰਾਨ ਹੁਣ ਸੈਲੇਬ੍ਰਿਟੀ ਲਗਾਤਾਰ ਆਪਣੇ ਘਰਾਂ ਤੋਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਹਨ।
- - - - - - - - - Advertisement - - - - - - - - -