ਪੜਚੋਲ ਕਰੋ

ਸ਼ਾਹਰੁਖ ਖਾਨ ਨੇ ਇੱਕ ਈਵੈਂਟ ਲਈ ਕੈਰੀ ਕੀਤੀ 97 ਲੱਖ ਦੀ ਲੁੱਕ, ਪਹਿਨੀ 74 ਲੱਖ ਦੀ ਘੜੀ, ਫ਼ੈਨਜ਼ ਨੇ ਕਿਹਾ- ਇੰਨੇ 'ਚ ਤਾਂ 7 ਜਨਮ ਤਰ ਜਾਣ

2 ਨਵੰਬਰ ਨੂੰ ਹੋਈ ਫੈਨ ਮੀਟ ’ਚ ਕਿੰਗ ਖ਼ਾਨ ਨੇ ਗਿਵੇਂਚੀ ਬ੍ਰੈਂਡ ਦੀ ਜੈਕੇਟ ਕੈਰੀ ਕੀਤੀ ਸੀ, ਜਿਸ ਦੀ ਕੀਮਤ ਲਗਭਗ 1,63,555 ਹੈ। ਉਥੇ ਸ਼ਾਹਰੁਖ ਨੇ ਆਫ ਵ੍ਹਾਈਟ ਬ੍ਰੈਂਡ ਦੀ ਜੀਨਸ ਪਹਿਨੀ ਸੀ, ਜੋ ਲਗਭਗ 65,171 ਰੁਪਏ ਦੀ ਹੈ।

ਸ਼ਾਹਰੁਖ ਖਾਨ

1/9
2 ਨਵੰਬਰ ਨੂੰ ਸ਼ਾਹਰੁਖ ਖ਼ਾਨ ਨੇ ਆਪਣਾ 57ਵਾਂ ਜਨਮਦਿਨ ਮਨਾਇਆ। ਇਸ ਮੌਕੇ ’ਤੇ ਸ਼ਾਹਰੁਖ ਖ਼ਾਨ ਮੰਨਤ ਦੀ ਬਾਲਕਨੀ ’ਚੋਂ 2 ਵਾਰ ਬਾਹਰ ਨਿਕਲੇ। ਪ੍ਰਸ਼ੰਸਕਾਂ ਲਈ ਉਹ ਨਜ਼ਾਰਾ ਕਿਸੇ ਸੁਪਨੇ ਤੋਂ ਘੱਟ ਨਹੀਂ ਸੀ। ਇਸ ਤੋਂ ਇਲਾਵਾ ਜਨਮਦਿਨ ਮੌਕੇ ਸ਼ਾਹਰੁਖ ਨੇ ਆਪਣੇ ਲਾਇਲ ਪ੍ਰਸ਼ੰਸਕਾਂ ਲਈ ਫੈਨ ਮੀਟ ਰੱਖੀ।

2/9

3/9
ਕਿੰਗ ਖ਼ਾਨ ਪਹਿਲਾਂ ਵੀ ਆਪਣੇ ਜਨਮਦਿਨ ਮੌਕੇ ਅਜਿਹਾ ਕਰ ਚੁੱਕੇ ਹਨ। ਇਸ ਮੀਟ ਲਈ ਸ਼ਾਹਰੁਖ ਬੇਹੱਦ ਵੱਖਰੇ ਅੰਦਾਜ਼ ’ਚ ਪਹੁੰਚੇ। ਇਵੈਂਟ ਦੌਰਾਨ ਸ਼ਾਹਰੁਖ ਨੇ ਜੈਕੇਟ, ਵ੍ਹਾਈਟ ਡੈਨਿਮ ਤੇ ਵ੍ਹਾਈਟ ਟੀ-ਸ਼ਰਟ ਪਹਿਨੀ।

4/9
ਹੁਣ ਹਾਲ ਹੀ ’ਚ ਖ਼ਬਰਾਂ ਆ ਰਹੀਆਂ ਹਨ ਕਿ ਇਸ ਫੈਨ ਮੀਟ ’ਤੇ ਕਿੰਗ ਖ਼ਾਨ ਨੇ 97 ਲੱਖ ਦੇ ਆਊਟਫਿੱਟ ਪਹਿਨੇ ਸਨ। ਇਸ ਗੱਲ ਦੀ ਜਾਣਕਾਰੀ ਐੱਸ. ਆਰ. ਕੇ. ਕਲੋਸੈੱਟ ਨਾਂ ਦੇ ਇਕ ਇੰਸਟਾਗ੍ਰਾਮ ਪੇਜ ਨੇ ਦਿੱਤੀ ਹੈ।

5/9
ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਐੱਸ. ਆਰ. ਕੇ. ਕਲੋਸੈੱਟ ਨੇ ਸ਼ਾਹਰੁਖ ਦੇ ਲੁੱਕ ਦੀ ਜਾਣਕਾਰੀ ਸਾਂਝੀ ਕੀਤੀ। 2 ਨਵੰਬਰ ਨੂੰ ਹੋਈ ਫੈਨ ਮੀਟ ’ਚ ਕਿੰਗ ਖ਼ਾਨ ਨੇ ਗਿਵੇਂਚੀ ਬ੍ਰੈਂਡ ਦੀ ਜੈਕੇਟ ਕੈਰੀ ਕੀਤੀ ਸੀ, ਜਿਸ ਦੀ ਕੀਮਤ ਲਗਭਗ 1,63,555 ਹੈ। ਉਥੇ ਸ਼ਾਹਰੁਖ ਨੇ ਆਫ ਵ੍ਹਾਈਟ ਬ੍ਰੈਂਡ ਦੀ ਜੀਨਸ ਪਹਿਨੀ ਸੀ, ਜੋ ਲਗਭਗ 65,171 ਰੁਪਏ ਦੀ ਹੈ।

6/9
ਲੁੱਕ ਨਾਲ ਕਿੰਗ ਖ਼ਾਨ ਨੇ ਆਈਵੇਨ ਬ੍ਰੈਂਡ ਦੇ ਸਨਗਲਾਸਿਸ ਕੈਰੀ ਕੀਤੇ ਸਨ, ਜੋ 45,090 ਰੁਪਏ ਦਾ ਹੈ। ਕਿੰਗ ਖ਼ਾਨ ਦੇ ਇਸ ਲੁੱਕ ’ਚ ਸਭ ਤੋਂ ਮਹਿੰਗੀ ਚੀਜ਼ ਉਨ੍ਹਾਂ ਦੀ ਰੋਲੈਕਸ ਘੜੀ ਸੀ, ਇਸ ਰਾਇਲ ਘੜੀ ਦੀ ਕੀਮਤ 74,18,000 ਰੁਪਏ ਦੇ ਕਰੀਬ ਹੈ।

7/9
ਇਸ ਤੋਂ ਇਲਾਵਾ ਕਿੰਗ ਖ਼ਾਨ ਨੇ 3 ਬ੍ਰੇਸਲੇਟ ਪਹਿਨੇ ਸਨ, ਜਿਨ੍ਹਾਂ ’ਚ 2 ਬ੍ਰੇਸਲੇਟ ਕਾਰਟੀਅਰ ਬ੍ਰੈਂਡ ਦੇ ਸਨ। ਇਕ ਬ੍ਰੇਸਲੇਟ ਦੀ ਕੀਮਤ 6,21,421 ਰੁਪਏ ਸੀ, ਉਥੇ ਦੂਜਾ ਬ੍ਰੇਸਲੇਟ 6,00,000 ਰੁਪਏ ਦਾ ਸੀ। ਤੀਜਾ ਬ੍ਰੇਸਲੇਟ ਐੱਲ. ਵੀ. ਬ੍ਰੈਂਡ ਦਾ ਸੀ, ਜੋ 7,53,239 ਰੁਪਏ ਹੈ।

8/9
ਫੁੱਟਵਿਅਰ ਦੀ ਗੱਲ ਕਰੀਏ ਤਾਂ ਕਿੰਗ ਖ਼ਾਨ ਨੇ ਇਸ ਲੁੱਕ ਲਈ ਗੋਲਡਨ ਗੂਜ਼ ਬ੍ਰਾਂਡ ਦੇ ਸਨਿਕਰਸ ਕੈਰੀ ਕੀਤੇ ਸਨ, ਜੋ ਲਗਭਗ 79,523 ਰੁਪਏ ਦੇ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਲਗਭਗ 97 ਲੱਖ ਦੀ ਕੀਮਤ ’ਚ ਸ਼ਾਹਰੁਖ ਦਾ ਇਹ ਲੁੱਕ ਪੂਰਾ ਹੋਇਆ ਹੈ।

9/9
ਜਦੋਂ ਤੋਂ ਸ਼ਾਹਰੁਖ ਦੇ ਇਸ ਜਨਮਦਿਨ ਲੁੱਕ ਦੀ ਡਿਟੇਲ ਸਾਹਮਣੇ ਆਈ ਹੈ, ਪ੍ਰਸ਼ੰਸਕ ਹੈਰਾਨ ਹੋ ਗਏ ਹਨ। ਸੋਸ਼ਲ ਮੀਡੀਆ ਯੂਜ਼ਰਸ ਇਸ ਪੋਸਟ ’ਤੇ ਰੱਜ ਕੇ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਕੁਮੈਂਟ ’ਚ ਲਿਖਿਆ, ‘‘ਸੱਤ ਜਨਮ ਤਕ ਖਾ ਸਕਦੇ ਹਾਂ ਇੰਨੇ ਪੈਸਿਆਂ ਨੂੰ।’’ ਦੂਜੇ ਯੂਜ਼ਰ ਨੇ ਲਿਖਿਆ, ‘‘ਇੰਨੇ ’ਚ ਤਾਂ ਮੇਰਾ ਘਰ, ਪਰਿਵਾਰ, ਜਾਇਦਾਦ ਤੇ ਕਿਡਨੀ ਸਭ ਕੁਝ ਵਿਕ ਜਾਵੇਗਾ।’’

ਹੋਰ ਜਾਣੋ ਮਨੋਰੰਜਨ

ਟਾਪ ਹੈਡਲਾਈਨ

Police Transfers: ਵੱਡਾ ਪ੍ਰਸ਼ਾਸਨਿਕ ਫੇਰਬਦਲ, 26 IAS ਸਣੇ 53 ਅਫਸਰਾਂ ਦੇ ਅਚਾਨਕ ਹੋਏ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਵੱਡਾ ਪ੍ਰਸ਼ਾਸਨਿਕ ਫੇਰਬਦਲ, 26 IAS ਸਣੇ 53 ਅਫਸਰਾਂ ਦੇ ਅਚਾਨਕ ਹੋਏ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਪਤਨੀ ਦਾ ਘਰ 'ਚ ਵੜ੍ਹ ਕੇ ਕਤਲ, ਗੁਆਂਢੀ ਹੀ ਨਿਕਲੀਆ ਕਾਤਲ; ਖੂਨ ਨਾਲ ਲੱਥਪੱਥ ਕੱਪੜੇ  ਬਦਲੇ: ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਪਤਨੀ ਦਾ ਘਰ 'ਚ ਵੜ੍ਹ ਕੇ ਕਤਲ, ਗੁਆਂਢੀ ਹੀ ਨਿਕਲੀਆ ਕਾਤਲ; ਖੂਨ ਨਾਲ ਲੱਥਪੱਥ ਕੱਪੜੇ ਬਦਲੇ: ਫਿਰ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ED ਦਾ IAS 'ਤੇ ਟੈਂਡਰ ਨੂੰ ਪ੍ਰਭਾਵਿਤ ਕਰਨ ਦਾ ਦੋਸ਼, DGP ਨੂੰ FIR ਦਰਜ ਕਰਨ ਦੀ ਮੰਗ; ਵਟਸਐਪ ਚੈਟ ਤੋਂ ਖੁੱਲ੍ਹੇ ਡੂੰਘੇ ਰਾਜ਼...
ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ED ਦਾ IAS 'ਤੇ ਟੈਂਡਰ ਨੂੰ ਪ੍ਰਭਾਵਿਤ ਕਰਨ ਦਾ ਦੋਸ਼, DGP ਨੂੰ FIR ਦਰਜ ਕਰਨ ਦੀ ਮੰਗ; ਵਟਸਐਪ ਚੈਟ ਤੋਂ ਖੁੱਲ੍ਹੇ ਡੂੰਘੇ ਰਾਜ਼...
Cloud Burst: ਬੱਦਲ ਫੱਟਣ ਨਾਲ ਮੱਚੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਇਨ੍ਹਾਂ ਜ਼ਿਲ੍ਹਿਆਂ ’ਚ ਔਰੇਂਜ ਅਲਰਟ, 87 ਸੜਕਾਂ ਬੰਦ-ਪੁਲ ਢਹੇ; ਕਈ ਮੌਤਾਂ; ਹੜ੍ਹਾਂ ਦਾ ਖਤਰਾ, ਸੁਰੱਖਿਅਤ ਥਾਵਾਂ 'ਤੇ ਰਹਿਣ...
ਬੱਦਲ ਫੱਟਣ ਨਾਲ ਮੱਚੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਇਨ੍ਹਾਂ ਜ਼ਿਲ੍ਹਿਆਂ ’ਚ ਔਰੇਂਜ ਅਲਰਟ, 87 ਸੜਕਾਂ ਬੰਦ-ਪੁਲ ਢਹੇ; ਕਈ ਮੌਤਾਂ; ਹੜ੍ਹਾਂ ਦਾ ਖਤਰਾ, ਸੁਰੱਖਿਅਤ ਥਾਵਾਂ 'ਤੇ ਰਹਿਣ...

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Police Transfers: ਵੱਡਾ ਪ੍ਰਸ਼ਾਸਨਿਕ ਫੇਰਬਦਲ, 26 IAS ਸਣੇ 53 ਅਫਸਰਾਂ ਦੇ ਅਚਾਨਕ ਹੋਏ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਵੱਡਾ ਪ੍ਰਸ਼ਾਸਨਿਕ ਫੇਰਬਦਲ, 26 IAS ਸਣੇ 53 ਅਫਸਰਾਂ ਦੇ ਅਚਾਨਕ ਹੋਏ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਪਤਨੀ ਦਾ ਘਰ 'ਚ ਵੜ੍ਹ ਕੇ ਕਤਲ, ਗੁਆਂਢੀ ਹੀ ਨਿਕਲੀਆ ਕਾਤਲ; ਖੂਨ ਨਾਲ ਲੱਥਪੱਥ ਕੱਪੜੇ  ਬਦਲੇ: ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਪਤਨੀ ਦਾ ਘਰ 'ਚ ਵੜ੍ਹ ਕੇ ਕਤਲ, ਗੁਆਂਢੀ ਹੀ ਨਿਕਲੀਆ ਕਾਤਲ; ਖੂਨ ਨਾਲ ਲੱਥਪੱਥ ਕੱਪੜੇ ਬਦਲੇ: ਫਿਰ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ED ਦਾ IAS 'ਤੇ ਟੈਂਡਰ ਨੂੰ ਪ੍ਰਭਾਵਿਤ ਕਰਨ ਦਾ ਦੋਸ਼, DGP ਨੂੰ FIR ਦਰਜ ਕਰਨ ਦੀ ਮੰਗ; ਵਟਸਐਪ ਚੈਟ ਤੋਂ ਖੁੱਲ੍ਹੇ ਡੂੰਘੇ ਰਾਜ਼...
ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ED ਦਾ IAS 'ਤੇ ਟੈਂਡਰ ਨੂੰ ਪ੍ਰਭਾਵਿਤ ਕਰਨ ਦਾ ਦੋਸ਼, DGP ਨੂੰ FIR ਦਰਜ ਕਰਨ ਦੀ ਮੰਗ; ਵਟਸਐਪ ਚੈਟ ਤੋਂ ਖੁੱਲ੍ਹੇ ਡੂੰਘੇ ਰਾਜ਼...
Cloud Burst: ਬੱਦਲ ਫੱਟਣ ਨਾਲ ਮੱਚੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਇਨ੍ਹਾਂ ਜ਼ਿਲ੍ਹਿਆਂ ’ਚ ਔਰੇਂਜ ਅਲਰਟ, 87 ਸੜਕਾਂ ਬੰਦ-ਪੁਲ ਢਹੇ; ਕਈ ਮੌਤਾਂ; ਹੜ੍ਹਾਂ ਦਾ ਖਤਰਾ, ਸੁਰੱਖਿਅਤ ਥਾਵਾਂ 'ਤੇ ਰਹਿਣ...
ਬੱਦਲ ਫੱਟਣ ਨਾਲ ਮੱਚੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਇਨ੍ਹਾਂ ਜ਼ਿਲ੍ਹਿਆਂ ’ਚ ਔਰੇਂਜ ਅਲਰਟ, 87 ਸੜਕਾਂ ਬੰਦ-ਪੁਲ ਢਹੇ; ਕਈ ਮੌਤਾਂ; ਹੜ੍ਹਾਂ ਦਾ ਖਤਰਾ, ਸੁਰੱਖਿਅਤ ਥਾਵਾਂ 'ਤੇ ਰਹਿਣ...
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ

ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ

ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026

Embed widget