ਪੜਚੋਲ ਕਰੋ
Abram Khan Birthday: ਸ਼ਾਹਰੁਖ਼ ਦਾ ਪੁੱਤਰ ਆਪਣੀ ਕਿਊਟਨੈੱਸ ਕਰਕੇ ਦਿਲਾਂ 'ਤੇ ਕਰਦੈ ਰਾਜ
1/8

ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਅਤੇ ਗੌਰੀ ਖ਼ਾਨ ਦੇ ਪੁੱਤਰ ਅਬਰਾਮ ਖ਼ਾਨ ਅੱਜ ਯਾਨੀ ਕਿ 27 ਮਈ 2021 ਨੂੰ 8 ਸਾਲਾਂ ਦਾ ਹੋ ਗਿਆ ਹੈ। ਉਹ ਕੋਰੋਨਾ ਤੇ ਲੌਕਡਾਊਨ ਕਾਰਨ ਆਪਣਾ ਜਨਮਦਿਨ ਘਰ ਵਿੱਚ ਆਪਣੇ ਪਰਿਵਾਰ ਨਾਲ ਹੀ ਮਨਾਵੇਗਾ।
2/8

ਅਬਰਾਮ ਨਿੱਕੀ ਉਮਰੇ ਹੀ ਸਟਾਰ ਬਣ ਗਿਆ ਹੈ। ਇਸ ਕਿਊਟ ਬੱਚੇ ਦੇ ਮਾਪੇ ਉਸ ਨੂੰ ਬੇਹੱਦ ਪਿਆਰ ਕਰਦੇ ਹਨ।
Published at : 27 May 2021 01:13 PM (IST)
ਹੋਰ ਵੇਖੋ





















