ਪੜਚੋਲ ਕਰੋ
Shraddha Das: ਸਾੜੀ ਵਿੱਚ ਇਸ ਬੋਲਡ ਅਦਾਕਾਰਾ ਦਾ ਗਲੈਮਰਸ ਅੰਦਾਜ਼ ਬਣਾ ਦੇਵੇਗਾ ਤੁਹਾਨੂੰ ਦੀਵਾਨਾ
Shraddha Das Pics: ਸਾਊਥ ਫਿਲਮਾਂ ਦੀ ਬੋਲਡ ਅਦਾਕਾਰਾ ਸ਼ਰਧਾ ਦਾਸ ਨੇ ਸਾੜੀ 'ਚ ਆਪਣਾ ਨਵਾਂ ਫੋਟੋਸ਼ੂਟ ਕਰਵਾਇਆ ਹੈ ਪਰ ਉਸ ਦਾ ਸਟਾਈਲਿਸ਼ ਬਲਾਊਜ਼ ਪੂਰੇ ਲੁੱਕ ਨੂੰ ਗਲੈਮਰਸ ਟੱਚ ਦੇ ਰਿਹਾ ਹੈ।
Shraddha Das
1/8

ਸ਼ਰਧਾ ਦਾਸ ਇੱਕ ਵਾਰ ਫਿਰ ਆਪਣੀਆਂ ਬੋਲਡ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਨਜ਼ਰ ਆਈ ਹੈ ਅਤੇ ਉਸ ਦੀ ਇਨ੍ਹਾਂ ਤਸਵੀਰਾਂ ਤੋਂ ਨਜ਼ਰਾ ਬਚਾ ਪਾਣਾ ਸੰਭਵ ਨਹੀਂ ਹੋਵੇਗਾ।
2/8

ਸ਼ਰਧਾ ਨੂੰ ਇੱਕ ਖੂਬਸੂਰਤ ਲਾਇਟਵੇਟੇਡ ਰੰਗੀਨ ਸਾੜ੍ਹੀ ਵਿੱਚ ਦੇਖਿਆ ਜਾ ਸਕਦਾ ਹੈ, ਪਰ ਸਭ ਤੋਂ ਆਕਰਸ਼ਕ ਉਸਦਾ ਹੈਲਟਰ ਨੇਕ ਬਲਾਊਜ਼ ਹੈ।
Published at : 11 Sep 2022 05:43 PM (IST)
ਹੋਰ ਵੇਖੋ





















