ਪੜਚੋਲ ਕਰੋ
(Source: ECI/ABP News)
Photos: ਸ਼ਵੇਤਾ ਤਿਵਾਰੀ ਦੀਆਂ ਤਸਵੀਰਾਂ ਵੇਖ ਕੇ ਮੁੜ ਹੋ ਜੋਗੇ ਉਸ ਦੇ ਫੈਨ
Shweta Tiwari Photos: ਟੀਵੀ ਤੋਂ ਭੋਜਪੁਰੀ ਅਤੇ ਬਾਲੀਵੁੱਡ ਫਿਲਮਾਂ ਤੱਕ ਦਾ ਸਫਰ ਤੈਅ ਕਰਨ ਵਾਲੀ ਸ਼ਵੇਤਾ ਤਿਵਾਰੀ ਦੇ ਪ੍ਰਸ਼ੰਸਕਾਂ ਦੀ ਲਿਸਟ ਕਾਫੀ ਲੰਬੀ ਹੈ। ਫੈਨਜ਼ ਉਸ ਦੀ ਫੋਟੋ-ਵੀਡੀਓ ਨੂੰ ਦੇਖਣ ਲਈ ਕਾਫੀ ਉਤਸੁਕ ਹਨ।
![Shweta Tiwari Photos: ਟੀਵੀ ਤੋਂ ਭੋਜਪੁਰੀ ਅਤੇ ਬਾਲੀਵੁੱਡ ਫਿਲਮਾਂ ਤੱਕ ਦਾ ਸਫਰ ਤੈਅ ਕਰਨ ਵਾਲੀ ਸ਼ਵੇਤਾ ਤਿਵਾਰੀ ਦੇ ਪ੍ਰਸ਼ੰਸਕਾਂ ਦੀ ਲਿਸਟ ਕਾਫੀ ਲੰਬੀ ਹੈ। ਫੈਨਜ਼ ਉਸ ਦੀ ਫੋਟੋ-ਵੀਡੀਓ ਨੂੰ ਦੇਖਣ ਲਈ ਕਾਫੀ ਉਤਸੁਕ ਹਨ।](https://feeds.abplive.com/onecms/images/uploaded-images/2022/10/11/ac6af78073251b035247d48adb6951a31665500103814370_original.jpg?impolicy=abp_cdn&imwidth=720)
ਸ਼ਵੇਤਾ ਤਿਵਾਰੀ ਦੀਆਂ ਤਸਵੀਰਾਂ ਵੇਖ ਕੇ ਮੁੜ ਹੋ ਜੋਗੇ ਉਸ ਦੇ ਫੈਨ
1/7
![ਸ਼ਵੇਤਾ ਤਿਵਾਰੀ ਨੇ ਟੀਵੀ ਤੋਂ ਭੋਜਪੁਰੀ ਅਤੇ ਬਾਲੀਵੁੱਡ ਫਿਲਮਾਂ ਤੱਕ ਦਾ ਸਫਰ ਤੈਅ ਕੀਤਾ ਹੈ। ਅਭਿਨੇਤਰੀ ਦੇ ਪ੍ਰਸ਼ੰਸਕਾਂ ਦੀ ਇੱਕ ਲੰਬੀ ਸੂਚੀ ਹੈ। ਫੈਨਜ਼ ਉਸ ਦੀ ਫੋਟੋ-ਵੀਡੀਓ ਨੂੰ ਦੇਖਣ ਲਈ ਕਾਫੀ ਉਤਸੁਕ ਹਨ। ਸ਼ਵੇਤਾ ਨਵੇਂ ਸ਼ੋਅ 'ਮੈਂ ਹੂ ਅਪਰਾਜਿਤਾ' ਨਾਲ ਛੋਟੇ ਪਰਦੇ 'ਤੇ ਵਾਪਸੀ ਕਰ ਰਹੀ ਹੈ।](https://feeds.abplive.com/onecms/images/uploaded-images/2022/10/11/090af16501df299b7516e47db84fdaa5991b3.jpg?impolicy=abp_cdn&imwidth=720)
ਸ਼ਵੇਤਾ ਤਿਵਾਰੀ ਨੇ ਟੀਵੀ ਤੋਂ ਭੋਜਪੁਰੀ ਅਤੇ ਬਾਲੀਵੁੱਡ ਫਿਲਮਾਂ ਤੱਕ ਦਾ ਸਫਰ ਤੈਅ ਕੀਤਾ ਹੈ। ਅਭਿਨੇਤਰੀ ਦੇ ਪ੍ਰਸ਼ੰਸਕਾਂ ਦੀ ਇੱਕ ਲੰਬੀ ਸੂਚੀ ਹੈ। ਫੈਨਜ਼ ਉਸ ਦੀ ਫੋਟੋ-ਵੀਡੀਓ ਨੂੰ ਦੇਖਣ ਲਈ ਕਾਫੀ ਉਤਸੁਕ ਹਨ। ਸ਼ਵੇਤਾ ਨਵੇਂ ਸ਼ੋਅ 'ਮੈਂ ਹੂ ਅਪਰਾਜਿਤਾ' ਨਾਲ ਛੋਟੇ ਪਰਦੇ 'ਤੇ ਵਾਪਸੀ ਕਰ ਰਹੀ ਹੈ।
2/7
![ਸ਼ਵੇਤਾ ਤਿਵਾਰੀ ਦੇ ਇਸ ਸ਼ੋਅ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਹ ਪਰਦੇ 'ਤੇ ਮਾਂ ਦਾ ਕਿਰਦਾਰ ਬਹੁਤ ਵਧੀਆ ਢੰਗ ਨਾਲ ਨਿਭਾਅ ਰਹੀ ਹੈ।](https://feeds.abplive.com/onecms/images/uploaded-images/2022/10/11/92b08c7a3c642c17a37a962a280e424920cfd.jpg?impolicy=abp_cdn&imwidth=720)
ਸ਼ਵੇਤਾ ਤਿਵਾਰੀ ਦੇ ਇਸ ਸ਼ੋਅ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਹ ਪਰਦੇ 'ਤੇ ਮਾਂ ਦਾ ਕਿਰਦਾਰ ਬਹੁਤ ਵਧੀਆ ਢੰਗ ਨਾਲ ਨਿਭਾਅ ਰਹੀ ਹੈ।
3/7
![ਸ਼ਵੇਤਾ ਤਿਵਾਰੀ ਬਿੱਗ ਬੌਸ ਸੀਜ਼ਨ 4 ਦੀ ਜੇਤੂ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਟੀਵੀ ਸ਼ੋਅ, ਭੋਜਪੁਰੀ ਅਤੇ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।](https://feeds.abplive.com/onecms/images/uploaded-images/2022/10/11/b3da34e34b7d12470feea59689ee0ad806dde.jpg?impolicy=abp_cdn&imwidth=720)
ਸ਼ਵੇਤਾ ਤਿਵਾਰੀ ਬਿੱਗ ਬੌਸ ਸੀਜ਼ਨ 4 ਦੀ ਜੇਤੂ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਟੀਵੀ ਸ਼ੋਅ, ਭੋਜਪੁਰੀ ਅਤੇ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।
4/7
![ਸ਼ਵੇਤਾ ਨੇ ਫਿਲਮ 'ਮਧੋਸ਼ੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ, ਹਾਲਾਂਕਿ ਅਦਾਕਾਰਾ ਇਸ ਇੰਡਸਟਰੀ 'ਚ ਖਾਸ ਪਛਾਣ ਨਹੀਂ ਬਣਾ ਸਕੀ।](https://feeds.abplive.com/onecms/images/uploaded-images/2022/10/11/765a339967c292f31b76f3f4208794f14086e.jpg?impolicy=abp_cdn&imwidth=720)
ਸ਼ਵੇਤਾ ਨੇ ਫਿਲਮ 'ਮਧੋਸ਼ੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ, ਹਾਲਾਂਕਿ ਅਦਾਕਾਰਾ ਇਸ ਇੰਡਸਟਰੀ 'ਚ ਖਾਸ ਪਛਾਣ ਨਹੀਂ ਬਣਾ ਸਕੀ।
5/7
![ਸ਼ਵੇਤਾ ਤਿਵਾਰੀ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਫਿਲਹਾਲ ਉਨ੍ਹਾਂ ਦੀਆਂ ਤਾਜ਼ਾ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਸ਼ਵੇਤਾ ਇਨ੍ਹਾਂ ਤਸਵੀਰਾਂ 'ਚ ਸ਼ਾਰਟ ਪੈਂਟ ਦੇ ਨਾਲ ਕ੍ਰੌਪ ਟਾਪ ਅਤੇ ਉਸ 'ਤੇ ਨੀਲੇ ਰੰਗ ਦਾ ਬਲੇਜ਼ਰ ਪਹਿਨੀ ਨਜ਼ਰ ਆ ਰਹੀ ਹੈ।](https://feeds.abplive.com/onecms/images/uploaded-images/2022/10/11/e5f3e71b896995a36dfb85f14ab900d38ca6c.jpg?impolicy=abp_cdn&imwidth=720)
ਸ਼ਵੇਤਾ ਤਿਵਾਰੀ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਫਿਲਹਾਲ ਉਨ੍ਹਾਂ ਦੀਆਂ ਤਾਜ਼ਾ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਸ਼ਵੇਤਾ ਇਨ੍ਹਾਂ ਤਸਵੀਰਾਂ 'ਚ ਸ਼ਾਰਟ ਪੈਂਟ ਦੇ ਨਾਲ ਕ੍ਰੌਪ ਟਾਪ ਅਤੇ ਉਸ 'ਤੇ ਨੀਲੇ ਰੰਗ ਦਾ ਬਲੇਜ਼ਰ ਪਹਿਨੀ ਨਜ਼ਰ ਆ ਰਹੀ ਹੈ।
6/7
![ਸ਼ਵੇਤਾ 42 ਸਾਲ ਦੀ ਹੋ ਗਈ ਹੈ। ਉਹ ਦੋ ਬੱਚਿਆਂ ਦੀ ਮਾਂ ਹੈ ਪਰ ਉਸ ਦੀ ਫਿਟਨੈੱਸ ਅਤੇ ਚਿਹਰੇ ਦੀ ਰੌਸ਼ਨੀ ਤੋਂ ਤੁਸੀਂ ਉਸ ਦੀ ਉਮਰ ਦਾ ਅੰਦਾਜ਼ਾ ਨਹੀਂ ਲਗਾ ਸਕੋਗੇ।](https://feeds.abplive.com/onecms/images/uploaded-images/2022/10/11/02165a4382ffaa4a3daa75d6049228dc91ca7.jpg?impolicy=abp_cdn&imwidth=720)
ਸ਼ਵੇਤਾ 42 ਸਾਲ ਦੀ ਹੋ ਗਈ ਹੈ। ਉਹ ਦੋ ਬੱਚਿਆਂ ਦੀ ਮਾਂ ਹੈ ਪਰ ਉਸ ਦੀ ਫਿਟਨੈੱਸ ਅਤੇ ਚਿਹਰੇ ਦੀ ਰੌਸ਼ਨੀ ਤੋਂ ਤੁਸੀਂ ਉਸ ਦੀ ਉਮਰ ਦਾ ਅੰਦਾਜ਼ਾ ਨਹੀਂ ਲਗਾ ਸਕੋਗੇ।
7/7
![ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਵੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਸਲਮਾਨ ਖਾਨ ਦੀ ਫਿਲਮ 'ਕਿਸ ਕਾ ਭਾਈ ਕਿਸੀ ਕੀ ਜਾਨ' ਉਨ੍ਹਾਂ ਦੀ ਪਹਿਲੀ ਬਾਲੀਵੁੱਡ ਫਿਲਮ ਹੋਵੇਗੀ।](https://feeds.abplive.com/onecms/images/uploaded-images/2022/10/11/8baf80a62b0858efb15da178fc564520619f0.jpg?impolicy=abp_cdn&imwidth=720)
ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਵੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਸਲਮਾਨ ਖਾਨ ਦੀ ਫਿਲਮ 'ਕਿਸ ਕਾ ਭਾਈ ਕਿਸੀ ਕੀ ਜਾਨ' ਉਨ੍ਹਾਂ ਦੀ ਪਹਿਲੀ ਬਾਲੀਵੁੱਡ ਫਿਲਮ ਹੋਵੇਗੀ।
Published at : 11 Oct 2022 08:27 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)