ਪੜਚੋਲ ਕਰੋ
Sonam Kapoor: ਪਤੀ ਆਨੰਦ ਆਹੂਜ ਨਾਲ ਕੁਆਲਿਟੀ ਟਾਈਮ ਬਿਤਾ ਰਹੀ ਸੋਨਮ ਕਪੂਰ, ਸ਼ੇਅਰ ਕੀਤੀਆਂ ਇਹ ਤਸਵੀਰਾਂ
Sonam Kapoor
1/8

ਸੋਨਮ ਕਪੂਰ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦੇ ਦਿਨਾਂ ਦਾ ਕਾਫੀ ਆਨੰਦ ਲੈ ਰਹੀ ਹੈ।ਇਸ ਦੌਰਾਨ ਉਹ ਆਪਣੇ ਪਤੀ ਆਨੰਦ ਆਹੂਜਾ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੀ ਹੈ।
2/8

ਸੋਨਮ ਕਪੂਰ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।ਜਿਸ 'ਚ ਉਹ ਆਨੰਦ ਨਾਲ ਨਜ਼ਰ ਆ ਰਹੀ ਹੈ।
Published at : 02 Jun 2022 03:09 PM (IST)
ਹੋਰ ਵੇਖੋ





















