Range Rover ਤੋਂ ਪਹਿਲਾਂ ਇਨ੍ਹਾਂ ਲਗਜ਼ਰੀ ਕਾਰਾਂ ਦੇ ਮਾਲਕ ਹਨ ਸਾਊਥ ਸਟਾਰ ਮੋਹਨ ਲਾਲ, ਲਿਸਟ ਦੇਖ ਕੇ ਰਹਿ ਜਾਓਗੇ ਹੈਰਾਨ
ABP Sanjha
Updated at:
11 Apr 2023 06:03 PM (IST)
1
Toyota Land Cruiser: ਇਸ ਤੋਂ ਇਲਾਵਾ ਅਦਾਕਾਰ ਕੋਲ ਟੋਇਟਾ ਲੈਂਡ ਕਰੂਜ਼ਰ ਵੀ ਹੈ। ਇਸ ਗੱਡੀ ਦੀ ਕੀਮਤ ਕਰੀਬ 1.50 ਕਰੋੜ ਰੁਪਏ ਹੈ। ਜੋ ਕਿ 5.7-ਲੀਟਰ ਡੀਜ਼ਲ ਇੰਜਣ ਦੇ ਨਾਲ ਆਉਂਦਾ ਹੈ।
Download ABP Live App and Watch All Latest Videos
View In App2
Innova crysta: ਮੋਹਨ ਲਾਲ ਦੀ ਕਾਰ ਕਲੈਕਸ਼ਨ 'ਚ ਟੋਇਟਾ ਇਨੋਵਾ ਕ੍ਰਿਸਟਾ ਵੀ ਹੈ। ਜੋ ਕਿ ਸਫੇਦ ਰੰਗ ਦੀ ਸ਼ਾਨਦਾਰ ਕਾਰ ਹੈ।
3
Toyota Vellfire: ਮੋਹਨ ਲਾਲ ਕੋਲ ਆਪਣੇ ਗੈਰੇਜ ਵਿੱਚ ਟੋਇਟਾ ਵੇਲਫਾਇਰ ਵੀ ਹੈ। ਜਿਸ ਦੀ ਕੀਮਤ ਕਰੀਬ 90.75 ਲੱਖ ਰੁਪਏ ਹੈ। ਜਿਸ 'ਚ ਕਈ ਲਗਜ਼ਰੀ ਫੀਚਰਸ ਹਨ।
4
Lamborghini Urus: ਇਸ ਦੇ ਨਾਲ ਹੀ ਮੋਹਨ ਲਾਲ ਦਾ ਇੱਕ ਲੈਂਬੋਰਗਿਨੀ ਉਰਸ ਵੀ ਹੈ। ਜਿਸ ਦੀ ਕੀਮਤ 3.45 ਕਰੋੜ ਹੈ।
5
Range Rover: ਮੋਹਨ ਲਾਲ ਨੇ ਇਹ ਲਗਜ਼ਰੀ ਕਾਰ ਹਾਲ ਹੀ 'ਚ ਖਰੀਦੀ ਹੈ। ਜਿਸ ਦੀ ਕੀਮਤ 5 ਕਰੋੜ ਰੁਪਏ ਹੈ।