ਪੜਚੋਲ ਕਰੋ
Summers ਲਈ ਸਾਊਥ ਕੁਇਨ Sai Pallavi ਨੂੰ ਬਣਾਓ ਆਪਣੀ ਇਨਸੀਪੀਰੇਸ਼ਨ, ਐਥਨਿਕ ਆਊਟਫਿੱਟ ਦੇ ਲੈ ਸਕਦੇ ਹੋ ਆਈਡੀਆਜ਼
ਸਾਈ ਪੱਲਵੀ
1/7

ਸਾਊਥ ਦੀਆਂ ਜ਼ਿਆਦਾਤਰ ਅਦਾਕਾਰਾਂ ਆਪਣੀ ਸਾਦਗੀ ਲਈ ਦਰਸ਼ਕਾਂ 'ਚ ਮਸ਼ਹੂਰ ਹਨ ਅਤੇ ਇਹਨਾਂ ਅਦਾਕਾਰਾਂ ਵਿੱਚੋਂ ਇੱਕ ਨਾਮ ਸਾਈ ਪੱਲਵੀ ਵੀ ਹੈ। ਤੁਸੀਂ ਅਦਾਕਾਰਾ ਤੋਂ ਐਥਨਿਕ ਆਊਟਫਿੱਟ ਦੇ ਆਈਡੀਆਜ਼ ਵੀ ਲੈ ਸਕਦੇ ਹੋ।
2/7

ਸਾਈ ਪੱਲਵੀ ਨੂੰ ਨੈਚੂਰਲ ਬਿਊਟੀ ਕਿਹਾ ਜਾਂਦਾ ਹੈ। ਅਦਾਕਾਰਾ ਇੰਡੀਅਨ ਵਿਅਰ ਵਿੱਚ ਬਲਾ ਦੀ ਸੁੰਦਰ ਲੱਗਦੀ ਹੈ।
Published at : 05 May 2022 06:24 PM (IST)
ਹੋਰ ਵੇਖੋ





















