ਪੜਚੋਲ ਕਰੋ
ਕਰੋੜਾਂ 'ਚ ਕਾਮੇਡੀਅਨ ਸੁਨੀਲ ਗੋਰਵਰ ਦੀ ਕਮਾਈ, ਕੁੱਲ ਜਾਇਦਾਦ ਜਾਣ ਕੇ ਰਹਿ ਜਾਓਗੇ ਦੰਗ
1/6

ਟੀਵੀ ਜ਼ਰੀਏ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਸੁਨੀਲ ਗ੍ਰੋਵਰ ਅੱਜ ਜਾਣਿਆ ਪਛਾਣਿਆ ਨਾਂ ਹੈ ਪਰ ਉਨ੍ਹਾਂ ਕਰੀਅਰ ਦੀ ਸ਼ੁਰੂਆਤ 'ਚ ਕਾਫੀ ਸੰਘਰਸ਼ ਕੀਤਾ ਸੀ। ਸੁਨੀਲ ਦੇ ਫੈਨਜ਼ ਅਕਸਰ ਉਨ੍ਹਾਂ ਦੀ ਕਮਾਈ ਤੇ ਅੰਦਾਜ਼ੇ ਲਾਉਂਦੇ ਹਨ। ਆਓ ਜਾਣਦੇ ਹਾਂ ਕਿ ਕਿੰਨੀ ਹੈ ਸੁਨੀਲ ਗ੍ਰੋਵਰ ਦੀ ਨੈੱਟ ਵਰਥ ਕਿੰਨੀ ਹੈ।
2/6

ਕੈਕਨਾਲੌਜ ਦੇ ਮੁਤਾਬਕ ਸੁਨੀਲ ਗ੍ਰੋਵਰ ਦੀ 2.5 ਮਿਲੀਅਨ ਯੂਐਸ ਡਾਲਰ ਨੈੱਟ ਵਰਥ ਹੈ ਜੋ ਭਾਰਤੀ ਰੁਪਏ 'ਚ ਕਰੀਬ 18 ਕਰੋੜ ਹੈ। ਪਿਛਲੇ ਪੰਜ ਸਾਲ 'ਚ ਸੁਨੀਲ ਗ੍ਰੋਵਰ ਦੀ ਕਮਾਈ ਕਰੀਬ 220 ਫੀਸਦ ਤਕ ਵਧ ਗਈ ਹੈ।
Published at : 19 Apr 2021 11:57 AM (IST)
ਹੋਰ ਵੇਖੋ





















