ਪੜਚੋਲ ਕਰੋ
Dharmendra: ਧਰਮਿੰਦਰ, ਸੰਨੀ ਤੇ ਬੌਬੀ ਨਹੀਂ, ਦਿਓਲ ਪਰਿਵਾਰ ਦਾ ਇਹ ਮੈਂਬਰ ਹੈ ਸਭ ਤੋਂ ਅਮੀਰ, ਨਾਮ ਜਾਣ ਹੋ ਜਾਓਗੇ ਹੈਰਾਨ
Deol Family Net Worth: ਦਿਓਲ ਪਰਿਵਾਰ ਵਿੱਚ ਧਰਮਿੰਦਰ, ਸੰਨੀ ਦਿਓਲ, ਬੌਬੀ ਦਿਓਲ, ਰਾਜਵੀਰ ਦਿਓਲ, ਕਰਨ ਦਿਓਲ ਅਤੇ ਅਭੈ ਦਿਓਲ ਫਿਲਮ ਇੰਡਸਟਰੀ 'ਚ ਸਰਗਰਮ ਹਨ। ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਸਾਰਿਆਂ ਦੀ ਕੁੱਲ ਜਾਇਦਾਦ ਬਾਰੇ।
ਧਰਮਿੰਦਰ, ਸੰਨੀ ਤੇ ਬੌਬੀ ਨਹੀਂ, ਦਿਓਲ ਪਰਿਵਾਰ ਦਾ ਇਹ ਮੈਂਬਰ ਹੈ ਸਭ ਤੋਂ ਅਮੀਰ, ਨਾਮ ਜਾਣ ਹੋ ਜਾਓਗੇ ਹੈਰਾਨ
1/10

ਧਰਮਿੰਦਰ: ਧਰਮਿੰਦਰ ਨੇ 60 ਦੇ ਦਹਾਕੇ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਅਜੇ ਵੀ ਬਾਲੀਵੁੱਡ ਫਿਲਮਾਂ ਵਿੱਚ ਸਰਗਰਮ ਹਨ। 88 ਸਾਲ ਦੀ ਉਮਰ ਵਿੱਚ ਵੀ ਧਰਮਿੰਦਰ ਫਿਲਮਾਂ ਕਰ ਰਹੇ ਹਨ।
2/10

ਡੀਐਨਏ ਇੰਡੀਆ ਦੀ ਖ਼ਬਰ ਮੁਤਾਬਕ ਧਰਮਿੰਦਰ ਦੀ ਕਰੀਬ 300 ਕਰੋੜ ਰੁਪਏ ਦੀ ਜਾਇਦਾਦ ਹੈ, ਜਿਸ ਵਿੱਚੋਂ ਉਨ੍ਹਾਂ ਦਾ ਲੋਨਾਵਾਲਾ ਵਿੱਚ 100 ਕਰੋੜ ਰੁਪਏ ਦਾ ਫਾਰਮ ਹਾਊਸ ਹੈ।
Published at : 08 Feb 2024 09:16 PM (IST)
ਹੋਰ ਵੇਖੋ





















