Super Dancer 4: Shilpa Shetty Kundra ਨੇ ਪੈਂਟ ਨਾਲ ਫਲੌਂਟ ਕੀਤੀ ਸਾੜੀ, ਦੇਖੋ ਗਲੈਮਰਸ ਫੋਟੋਜ਼
ਏਬੀਪੀ ਸਾਂਝਾ
Updated at:
28 Aug 2021 07:29 PM (IST)
1
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ ਇੱਕ ਅਜਿਹੀ ਅਭਿਨੇਤਰੀ ਹੈ ਜੋ ਨਾ ਸਿਰਫ ਆਪਣੀ ਸ਼ਾਨਦਾਰ ਦਿੱਖ ਅਤੇ ਅਦਾਕਾਰੀ ਦੇ ਹੁਨਰ ਲਈ ਜਾਣੀ ਜਾਂਦੀ ਹੈ ਬਲਕਿ ਇੰਡਸਟਰੀ ਵਿੱਚ ਇੱਕ ਫਿਟਨੈਸ ਆਈਕਨ ਵੀ ਹੈ। ਸ਼ਿਲਪਾ ਸ਼ੈੱਟੀ ਫਿਟਨੈਸ ਫਰੀਕ ਹੈ।
Download ABP Live App and Watch All Latest Videos
View In App2
ਸ਼ਿਲਪਾ ਸ਼ੈੱਟੀ ਨੇ ਹਾਲ ਹੀ 'ਚ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਹੈ।
3
ਇਹ ਫੋਟੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਸ਼ਿਲਪਾ ਸ਼ੈੱਟੀ ਦੀ ਇਸ ਪੋਸਟ ਨੇ ਇੱਕ ਵਾਰ ਫਿਰ ਇੰਟਰਨੈਟ 'ਤੇ ਤੂਫਾਨ ਮਚਾਇਆ ਹੈ।
4
ਫੋਟੋ ਵਿੱਚ, ਸ਼ਿਲਪਾ ਸ਼ੈੱਟੀ ਕਿਊਬਿਕ ਤੋਂ ਬੰਧਨਿ ਪ੍ਰਿੰਟ ਦੇ ਨਾਲ ਪੀਲੇ ਰੰਗ ਦੀ ਪੈਂਟ ਸਾੜੀ ਪਹਿਨੀ ਵੇਖੀ ਜਾ ਸਕਦੀ ਹੈ।
5
ਉਸਨੇ ਇਸ ਡਰੈੱਸ ਨੂੰ ਪਿੰਕ ਬੈਲਟ ਨਾਲ ਕੈਰੀ ਕੀਤਾ ਹੈ। ਦਿਵਾ ਆਪਣੇ ਆਫਬੀਟ ਦੇਸੀ ਅਵਤਾਰ ਵਿੱਚ ਬਹੁਤ ਗਲੈਮਰਸ ਲੱਗ ਰਹੀ ਹੈ।