Photos: ਫੈਨਜ਼ ਦੇ ਦਿਲਾਂ 'ਤੇ ਚੱਲਿਆ Anushka Sen ਦੇ ਹੁਸਨ ਦਾ ਜਾਦੂ, ਸ਼ਾਨਦਾਰ ਲੁੱਕ ਦੇਖ ਹੋ ਰਿਹੈ ਬੇਕਾਬੂ
ਅਨੁਸ਼ਕਾ ਸੇਨ ਨੂੰ ਆਖਰੀ ਵਾਰ ਜ਼ੀ ਟੀਵੀ ਦੇ ਸ਼ੋਅ 'ਅਪਨਾ ਟਾਈਮ ਆਏਗਾ' 'ਚ ਰਾਣੀ ਦਾ ਕਿਰਦਾਰ ਨਿਭਾਉਂਦੇ ਦੇਖਿਆ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਜਲਦੀ ਹੀ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ।
Download ABP Live App and Watch All Latest Videos
View In Appਇਸ ਤੋਂ ਬਾਅਦ ਅਨੁਸ਼ਕਾ ਸੇਨ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਦੀ 'ਖਤਰੋਂ ਕੇ ਖਿਲਾੜੀ 11' 'ਚ ਨਜ਼ਰ ਆਈ। ਉਹ ਇਸ ਰਿਐਲਿਟੀ ਸ਼ੋਅ ਦੇ ਉਸ ਸੀਜ਼ਨ ਦੀ ਸਭ ਤੋਂ ਛੋਟੀ ਪ੍ਰਤੀਯੋਗੀ ਸੀ।
ਇਨ੍ਹੀਂ ਦਿਨੀਂ ਅਨੁਸ਼ਕਾ ਸੇਨ ਆਪਣੇ ਸੁਪਨਿਆਂ ਨੂੰ ਪੂਰਾ ਕਰਨ 'ਚ ਰੁੱਝੀ ਹੋਈ ਹੈ। ਅਜਿਹੇ 'ਚ ਉਹ ਵੱਖ-ਵੱਖ ਥਾਵਾਂ 'ਤੇ ਘੁੰਮ ਰਹੀ ਹੈ।
ਇਨ੍ਹੀਂ ਦਿਨੀਂ ਅਨੁਸ਼ਕਾ ਸੇਨ ਇਟਲੀ ਦੇ ਲੇਕ ਕੋਮੋ 'ਚ ਹੈ, ਜਿਸ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਹੈ।
ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਸੇਨ ਹਲਕੇ ਪੀਲੇ ਰੰਗ ਦੀ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਪਹਿਰਾਵੇ 'ਚ ਅਨੁਸ਼ਕਾ ਕਾਫੀ ਸ਼ਾਨਦਾਰ ਲੱਗ ਰਹੀ ਹੈ।
ਅਨੁਸ਼ਕਾ ਸੇਨ ਨੇ ਖੁੱਲ੍ਹੇ ਵਾਲਾਂ ਅਤੇ ਗੋਗਲਸ ਨਾਲ ਆਪਣਾ ਲੁੱਕ ਪੂਰਾ ਕੀਤਾ। ਫੈਨਜ਼ ਉਸ ਦੇ ਲੁੱਕ ਤੋਂ ਨਜ਼ਰ ਨਹੀਂ ਹਟਾ ਪਾ ਰਹੇ ਹਨ।
ਨੁਸ਼ਕਾ ਨੇ ਹਾਲ ਹੀ 'ਚ ਆਪਣਾ 20ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਅਦਾਕਾਰਾ ਦੇ ਜਨਮਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ