Urvashi Rautela Pics: ਉਰਵਸ਼ੀ ਰੌਤੇਲ ਦੇ ਕਾਤਲਾਨਾ ਅੰਦਾਜ਼ ਨੇ ਵਧਾਇਆ ਇੰਟਰਨੈੱਟ ਦਾ ਤਾਪਮਾਨ, ਤਸਵੀਰਾਂ 'ਚ ਦਿਖਿਆ ਸਿਜਲਿੰਗ ਲੁੱਕ
Urvashi Rautela Latest Pics: ਮਸ਼ਹੂਰ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
Download ABP Live App and Watch All Latest Videos
View In Appਬੀ ਟਾਊਨ ਦੀ ਸਭ ਤੋਂ ਖੂਬਸੂਰਤ ਅਭਿਨੇਤਰੀਆਂ 'ਚੋਂ ਇਕ ਉਰਵਸ਼ੀ ਰੌਤੇਲਾ ਆਪਣੇ ਗਲੈਮਰਸ ਅੰਦਾਜ਼ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਉਰਵਸ਼ੀ ਰੌਤੇਲਾ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਨ੍ਹਾਂ ਦਾ ਲੁੱਕ ਕਾਫੀ ਖੂਬਸੂਰਤ ਨਜ਼ਰ ਆ ਰਿਹਾ ਹੈ।
ਉਰਵਸ਼ੀ ਰੌਤੇਲਾ ਦੀਆਂ ਤਾਜ਼ਾ ਤਸਵੀਰਾਂ ਜਿਨ੍ਹਾਂ ਦੀ ਇੱਥੇ ਚਰਚਾ ਹੋ ਰਹੀ ਹੈ। ਉਨ੍ਹਾਂ ਨੇ ਹਾਲ ਹੀ 'ਚ ਇਨ੍ਹਾਂ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤਾ ਹੈ।
ਗੌਰਤਲਬ ਹੈ ਕਿ ਉਰਵਸ਼ੀ ਰੌਤੇਲਾ ਦੀਆਂ ਇਨ੍ਹਾਂ ਲੇਟੈਸਟ ਤਸਵੀਰਾਂ 'ਚ ਉਨ੍ਹਾਂ ਦਾ ਅੰਦਾਜ਼ ਕਾਫੀ ਕਿਲਰ ਨਜ਼ਰ ਆ ਰਿਹਾ ਹੈ।
ਵਨ ਪੀਸ ਡਰੈੱਸ 'ਚ ਉਰਵਸ਼ੀ ਰੌਤੇਲਾ ਆਪਣੇ ਕਿਲਰ ਲੁੱਕ ਰਾਹੀਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਬਿਜਲੀ ਸੁੱਟਣ ਦਾ ਕੰਮ ਕਰ ਰਹੀ ਹੈ।
ਇੰਨਾ ਹੀ ਨਹੀਂ ਉਰਵਸ਼ੀ ਰੌਤੇਲਾ ਨੇ ਆਪਣੇ ਹੌਟ ਲੁੱਕ ਦੇ ਦਮ 'ਤੇ ਇਨ੍ਹਾਂ ਲੇਟੈਸਟ ਤਸਵੀਰਾਂ ਰਾਹੀਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।