ਪੜਚੋਲ ਕਰੋ
ਹੁਣ ਕਦੇ ਇਕੱਠੇ ਨਹੀਂ ਦਿਖਣਗੀਆਂ ਇਹ ਜੋੜੀਆਂ, ਜਾਣੋ ਕੌਣ-ਕੌਣ ਲਿਸਟ 'ਚ ਸ਼ਾਮਲ
1
1/5

ਅਮਿਤਾਭ ਬੱਚਨ ਤੇ ਰੇਖਾ ਦੋਹਾਂ ਨੇ ਬਹੁਤ ਘੱਟ ਫਿਲਮਾਂ 'ਚ ਇਕੱਠੇ ਕੰਮ ਕੀਤਾ, ਪਰ ਉਨ੍ਹਾਂ ਦੋਵਾਂ ਨੇ ਜੋ ਵੀ ਫਿਲਮਾਂ ਕੀਤੀਆਂ, ਉਹ ਯਾਦਗਾਰੀ ਸਨ। ਖ਼ਾਸਕਰ ਆਖਰੀ ਫਿਲਮ ਸਿਲਸਿਲਾ ਪਰ ਇਸ ਫਿਲਮ ਤੋਂ ਬਾਅਦ, ਦੋਵਾਂ ਨੂੰ ਫਿਲਮ ਤਾਂ ਕੀ ਇਕ ਹੀ ਮੰਚ 'ਤੇ ਵੀ ਨਹੀਂ ਵੇਖਿਆ ਗਿਆ ਤੇ ਹੋ ਸਕਦਾ ਹੈ ਕਿ ਦੁਬਾਰਾ ਅਜਿਹਾ ਨਾ ਹੋਏ।
2/5

ਸਲਮਾਨ ਖਾਨ ਤੇ ਐਸ਼ਵਰਿਆ ਰਾਏ ਬਾਰੇ ਹਰ ਕੋਈ ਜਾਣਦਾ ਹੈ। ਦੋਵਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਹਮ ਦਿਲ ਦੇ ਚੁਕ ਸਨਮ ਨਾਲ ਹੋਈ ਤੇ ਜਲਦੀ ਹੀ ਇਸ ਪ੍ਰੇਮ ਕਹਾਣੀ ਦਾ ਅੰਤ ਵੀ ਹੋ ਗਿਆ। ਉਹ ਵੀ ਬਹੁਤ ਬੁਰਾ। ਇਸ ਲਈ ਦੋਵੇਂ ਇਕੱਠੇ ਕੰਮ ਕਰਨਾ ਤਾਂ ਕਿ ਇਕ ਦੂਜੇ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੇ।
Published at :
ਹੋਰ ਵੇਖੋ





















