ਪੜਚੋਲ ਕਰੋ
ਮਾਂ ਬਣਨ ਤੋਂ ਬਾਅਦ ਇੰਝ ਟਾਈਮ ਸਪੈਂਡ ਕਰ ਰਹੀ ਹੈ ਪ੍ਰਿਅੰਕਾ ਚੋਪੜਾ, ਸ਼ੇਅਰ ਕੀਤੀਆਂ ਇਹ ਲਵਿੰਗ ਫੋਟੋਆਂ
Priyanka Chopra
1/5

ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤਕ ਆਪਣੀ ਅਦਾਕਾਰੀ ਦੀ ਝੰਡੀ ਦਿਖਾਉਣ ਵਾਲੀ ਪ੍ਰਿਯੰਕਾ ਚੋਪੜਾ ਹੁਣ ਮਾਂ ਬਣਨ ਦੀ ਜ਼ਿੰਦਗੀ ਬਤੀਤ ਕਰ ਰਹੀ ਹੈ।
2/5

ਪ੍ਰਿਯੰਕਾ ਨੇ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਸੀ ਕਿ ਉਹ ਸਰੋਗੇਸੀ ਰਾਹੀਂ ਮਾਂ ਬਣ ਗਈ ਹੈ, ਹਾਲਾਂਕਿ ਨਾ ਤਾਂ ਅਭਿਨੇਤਰੀ ਅਤੇ ਨਾ ਹੀ ਉਨ੍ਹਾਂ ਦੇ ਪਤੀ ਨਿਕ ਜੋਨਸ ਨੇ ਹੁਣ ਤੱਕ ਛੋਟੇ ਮਹਿਮਾਨ ਦੀ ਇੱਕ ਝਲਕ ਸਾਂਝੀ ਕੀਤੀ ਹੈ।
Published at : 08 Apr 2022 01:54 PM (IST)
ਹੋਰ ਵੇਖੋ





















