ਪੜਚੋਲ ਕਰੋ

Top Romantic Web Series: ਕ੍ਰਾਈਮ ਥ੍ਰਿਲਰ-ਸਸਪੈਂਸ ਦੇਖ ਥੱਕ ਗਏ ਹੋ ਤੁਸੀਂ ਤਾਂ ਇਹ ਰੌਮਾਂਟਿਕ-ਕਾਮੇਡੀ ਵੈੱਬ ਸੀਰੀਜ਼ ਦੇਖ ਕਰੋ ਆਪਣਾ ਮੂਡ ਰੀਫ੍ਰੈਸ਼

Top Romantic Web Series

1/6
ਜੇਕਰ ਤੁਸੀਂ ਵੀ ਵੈੱਬ ਸੀਰੀਜ਼ (Web Series) ਦੇ ਸ਼ੌਕੀਨ ਹੋ ਅਤੇ ਕ੍ਰਾਈਮ ਥ੍ਰਿਲਰ ਸੀਰੀਜ਼ (Crime Thriller Series)  ਵਰਗੀਆਂ ਫਿਲਮਾਂ ਅਤੇ ਸੀਰੀਜ਼ ਦੇਖ-ਦੇਖ ਕੇ ਥੱਕ ਗਏ ਹੋ, ਤਾਂ ਤੁਸੀਂ ਆਪਣੇ ਮੂਡ ਨੂੰ ਤਰੋਤਾਜ਼ਾ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਡੇ ਲਈ ਵੈੱਬ ਸੀਰੀਜ਼ ਦੇ ਡੱਬੇ 'ਚੋਂ ਲੈ ਕੇ ਆਏ ਹਾਂ ਬਿਹਤਰੀਨ ਰੋਮਾਂਸ-ਕਾਮੇਡੀ ਅਤੇ ਸਸਪੈਂਸ ਨਾਲ ਭਰਪੂਰ ਵੈੱਬ।

2/6
'ਪਰਮਾਨੈਂਟ ਰੂਮਮੇਟਸ' 'ਚ ਕਾਫੀ ਪਿਆਰ, ਰੋਮਾਂਸ ਅਤੇ ਕਾਮੇਡੀ ਹੈ। ਇਹ ਸੀਰੀਜ਼ ਦਰਸ਼ਕਾਂ ਦਾ ਕਾਫੀ ਮਨੋਰੰਜਨ ਕਰਦੀ ਹੈ।

3/6
'ਬ੍ਰੋਕਨ ਬਟ ਬਿਊਟੀਫੁੱਲ' ਦੀਆਂ ਸਾਰੀਆਂ ਸੀਰੀਜ਼ ਸ਼ਾਨਦਾਰ ਹਨ। ਇਸ 'ਚ ਪਿਆਰ, ਬ੍ਰੇਕਅੱਪ, ਰੋਮਾਂਸ ਦੀ ਕਹਾਣੀ ਨੂੰ ਪਰਦੇ 'ਤੇ ਖੂਬ ਉਭਾਰਿਆ ਗਿਆ ਹੈ।

4/6
ਆਈਐਮ ਮੇਚਿਓਰ ਇਕ 16 ਸਾਲ ਦੇ ਸਕੂਲੀ ਲੜਕੇ ਦੀ ਕਹਾਣੀ ਹੈ ਜੋ ਆਪਣੇ ਸਕੂਲ ਦੀ ਇਕ ਕੁੜੀ ਨੂੰ ਆਪਣਾ ਪ੍ਰੇਮੀ ਬਣਾ ਲੈਂਦਾ ਹੈ ਅਤੇ ਜਲਦੀ ਵੱਡਾ ਹੋਣਾ ਚਾਹੁੰਦਾ ਹੈ।

5/6
'ਬੰਦਿਸ਼ ਪੰਡਿਤ' ਇੱਕ ਰੋਮਾਂਟਿਕ ਸੰਗੀਤਕ ਡਰਾਮਾ ਵੈੱਬ ਸੀਰੀਜ਼ ਹੈ ਜੋ ਇੱਕ ਨਹੀਂ ਬਲਕਿ ਦੋ ਪ੍ਰੇਮ ਕਹਾਣੀਆਂ 'ਤੇ ਵੱਖ-ਵੱਖ ਫੋਕਸ ਕਰਦੀ ਹੈ।

6/6
G5 'ਤੇ ਬਾਰਿਸ਼ ਦਾ ਸੀਜ਼ਨ 1 ਅਤੇ 2 ਦੋਵੇਂ ਬਹੁਤ ਸ਼ਾਨਦਾਰ ਹਨ। ਇਹ ਸੀਰੀਜ਼ ਬਾਰਿਸ਼ ਦੀ ਰੋਮਾਂਟਿਕ ਕਹਾਣੀ 'ਤੇ ਆਧਾਰਿਤ ਹੈ।

ਹੋਰ ਜਾਣੋ ਮਨੋਰੰਜਨ

ਟਾਪ ਹੈਡਲਾਈਨ

Artist Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭੇਤਭਰੇ ਹਾਲਾਤਾਂ 'ਚ ਮੌਤ! ਬਾਥਰੂਮ ''ਚੋਂ ਮਿਲੀ ਲਾਸ਼, ਮੱਚਿਆ ਹੜਕੰਪ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭੇਤਭਰੇ ਹਾਲਾਤਾਂ 'ਚ ਮੌਤ! ਬਾਥਰੂਮ ''ਚੋਂ ਮਿਲੀ ਲਾਸ਼, ਮੱਚਿਆ ਹੜਕੰਪ...
Social Media Influencer Arrest: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ...

Gauahar Khan : 'ਮੇਰੇ ਅੰਡਰਆਰਮਜ਼ ਸੁੰਘਦੇ ਹਨ ਅਤੇ...', ਪਤੀ ਦੀ ਇਸ ਹਰਕਤ ਤੋਂ ਪਰੇਸ਼ਾਨ ਹੈ ਬਾਲੀਵੁੱਡ ਅਦਾਕਾਰਾ!

SAD News: ਮੰਦਭਾਗੀ ਖਬਰ, ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਮਸ਼ਹੂਰ ਬਾਈਕਰ ਦੀ ਦਰਦਨਾਕ ਮੌਤ, ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ

ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ

ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ

ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ

ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ

ਫਰਜ਼ੀ ਸਰਟੀਫਿਕੇਟ ਨਾਲ ਪੰਜਾਬ ਪੁਲਿਸ ਅਤੇ ਹਿਮਾਚਲ 'ਚ ਨੌਕਰੀ, PSEB ਜਾਂਚ 'ਚ ਦੋਵੇਂ ਫਰਜ਼ੀ ਨਿਕਲੇ; ਹੁਣ ਹੋਵੇਗੀ ਕਾਰਵਾਈ!

ਪੰਜਾਬ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਮੌਸਮ ਦਾ ਹਾਲ

ਸਿਆਸਤ 'ਚ ਵੱਡਾ ਧਮਾਕਾ, ਸਾਬਕਾ ਡਿਪਟੀ ਸਪੀਕਰ ਦੀ ਫਾਹੇ ਨਾਲ ਲਟਕੀ ਮਿਲੀ ਲਾਸ਼; ਮੱਚੀ ਸਨਸਨੀ

Embed widget