Election Results 2024
(Source: ECI/ABP News/ABP Majha)
ਟੀਵੀ ਦੀਆਂ ਇਹ ਸੰਸਕਾਰੀ ਐਕਟਰਸ ਕਰਵਾ ਚੁੱਕੀਆਂ ਟੌਪਲੈਸ ਫੋਟੋਸ਼ੂਟ, ਤਸਵੀਰਾਂ ਉੱਡਾ ਦੇਣਗੀਆਂ ਹੋਸ਼
ਅਕਸਰ ਲੋਕਾਂ ਦਾ ਮੰਨਣਾ ਹੈ ਕਿ ਟੀਵੀ ਸੀਰਿਅਲ ਵਿੱਚ ਕੰਮ ਕਰਨ ਵਾਲੀ ਐਕਟਰਸ ਬਾਲੀਵੁੱਡ ਅਭਿਨੇਤਰੀਆਂ ਵਾਂਗ ਗਲੈਮਰਸ ਤੇ ਬੋਲਡ ਨਹੀਂ ਹੁੰਦੀਆਂ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਟੀਵੀ ਵਿੱਚ ਵੀ ਕਈ ਐਸੀਆਂ ਐਕਟਰਸ ਹਨ ਜਿਨ੍ਹਾਂ ਨੇ ਆਪਣੀ ਬਹੂ ਵਾਲੀ ਈਮੇਡ ਤੋਂ ਬਾਹਰ ਨਿਕਲਕੇ ਖੁੱਦ ਦਾ ਨਵਾਂ ਅਵਤਾਰ ਫੈਨਸ ਨੂੰ ਦਿਖਾਇਆ ਹੈ। ਅੱਜ ਅਸੀਂ ਤੁਹਾਨੂੰ ਐਸੀ ਹੀ ਕੁਝ ਅਭਿਨੇਤਰੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਟੌਪਲੈਸ ਫੋਟੋਸ਼ੂਟ ਨਾਲ ਇੰਡਸਟਰੀ ਵਿੱਚ ਤਹਿਲਕਾ ਮਚਾ ਦਿੱਤਾ।
Download ABP Live App and Watch All Latest Videos
View In Appਬਿੱਗ ਬੌਸ ਤੇ ਰੋਡੀਜ਼ ਫੇਮ ਬਾਨੀ ਜੇ ਨੇ ਆਪਣੇ ਇੱਕ ਟੌਪਲੈਸ ਫੋਟੋਸ਼ੂਟ 'ਚ ਆਪਣੇ ਸਰੀਰ ਦੇ ਸਾਰੇ ਟੈਟੂ ਦਿਖਾਏ।
ਮੰਦਿਰਾ ਬੇਦੀ, ਜੋ ਟੀਵੀ 'ਤੇ ਬਹੁਤ ਹੀ ਸ਼ਰਮਿਲੀ ਦਿਖਾਈ ਦਿੰਦੀ ਹੈ, ਅੱਜ ਆਪਣੀ ਫਿਟਨੈਸ ਲਈ ਕਾਫ਼ੀ ਮਸ਼ਹੂਰ ਹੈ। ਤੁਹਾਨੂੰ ਦੱਸ ਦੇਈਏ ਕਿ ਸਾਲ 2011 ਵਿੱਚ, ਮੰਦਿਰਾ ਨੇ ਵੋਗ ਮੈਗਜ਼ੀਨ ਲਈ ਟੌਪਲੈਸ ਫੋਟੋਸ਼ੂਟ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਚਾਹਤ ਖੰਨਾ, ਜੋ ਬਹੁਤ ਸਾਰੀਆਂ ਮਿਊਜ਼ਿਕ ਐਲਬਮਾਂ ਵਿੱਚ ਨਜ਼ਰ ਆ ਚੁੱਕੀ ਹੈ, ਭਾਵੇਂ ਦੋ ਬੱਚਿਆਂ ਦੀ ਮਾਂ ਹੈ, ਪਰ ਬੋਲਡਨੈੱਸ 'ਚ ਉਹ ਵੱਡੀਆਂ-ਵੱਡੀਆਂ ਹੀਰੋਇਨਾਂ ਨੂੰ ਵੀ ਮਾਤ ਦਿੰਦੀ ਹੈ।
ਟੀਵੀ ਦੀ ਹੌਟ ਅਦਾਕਾਰਾ ਕਰਿਸ਼ਮਾ ਤੰਨਾ, ਜੋ ਫਿਲਮ ਸੰਜੂ ਵਿੱਚ ਵੀ ਨਜ਼ਰ ਆਈ ਸੀ, ਨੇ ਸਾਲ 2012 ਵਿੱਚ ਐਫਐਚਐਮ ਮੈਗਜ਼ੀਨ ਲਈ ਟੌਪਲੈਸ ਫੋਟੋਸ਼ੂਟ ਕਰਵਾਇਆ ਸੀ ਜੋ ਕਾਫੀ ਦਿਨਾਂ ਤੱਕ ਸੁਰਖੀਆਂ ਵਿੱਚ ਰਿਹਾ ਸੀ।
ਆਪਣੇ ਡਾਂਸ ਤੇ ਬੋਲਡ ਯੋਗਾ ਦੇ ਲਈ ਫੇਮਸ ਐਕਟਰਸ ਐਬੀਗੇਲ ਇੱਕ ਵਾਰ ਜੰਗਲ ਵਿੱਚ ਟੌਪਲੈਸ ਯੋਗਾ ਕਰਦੇ ਹੋਏ ਨਜ਼ਰ ਆਈ ਸੀ।
ਆਪਣੇ ਬੇਬਾਕ ਅੰਦਾਜ਼ ਦੇ ਲਈ ਫੇਮਸ ਕਸ਼ਮੀਰਾ ਸ਼ਾਹ ਵੀ ਕਈ ਵਾਰ ਟੌਪਲੈਸ ਫੋਟੋਸ਼ੂਟ ਕਰਵਾ ਚੁੱਕੀ ਹੈ, ਸੋਸ਼ਲ ਮੀਡੀਆ ਤੇ ਉਹ ਅਕਸਰ ਆਪਣੀ ਬਿਕਨੀ ਲੁੱਕ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਐਕਟਰਸ ਕਰਿਸ਼ਮਾ ਸ਼ਰਮਾ ਨੇ ਵੀ ਰਾਗਿਨੀ ਐਮਐਮਐਸ ਦੇ ਲਈ ਇੱਕ ਫੋਟੋਸ਼ੂਟ ਕਰਵਾਇਆ ਸੀ ਜਿਸ ਵਿੱਚ ਉਸ ਨੇ ਟੌਪਲੈਸ ਪੌਜ਼ ਦਿੱਤੇ ਸੀ।
ਟੀਵੀ ਤੇ ਵਿਲੇਨ ਦੇ ਕਿਰਦਾਰ ਨਾਲ ਫੇਮਸ ਹੋਣ ਵਾਲੀ ਕਾਮਯਾ ਪੰਜਾਬੀ ਰਿਅਲ ਲਾਇਫ ਵਿੱਚ ਕਾਫੀ ਬੋਲਡ ਹੈ। ਉਨ੍ਹਾਂ ਨੇ ਵੀ ਇੱਕ ਫ਼ਿਲਮ ਦੇ ਪ੍ਰਮੋਸ਼ਨ ਲਈ ਇੱਕ ਟੌਪਲੈਸ ਸ਼ੂਟ ਕਰਵਾਇਆ ਸੀ।