Urvashi Rautela ਨੇ ਪਹਿਨੀ 15,00,000 ਦੀ ਡਰੈੱਸ
ਏਬੀਪੀ ਸਾਂਝਾ
Updated at:
06 Jun 2021 09:06 AM (IST)
1
ਬਾਲੀਵੁੱਡ ਦੇ ਸਿਤਾਰੇ ਆਪਣੀ ਲਗਜ਼ਰੀ ਜ਼ਿੰਦਗੀ ਲਈ ਜਾਣੇ ਜਾਂਦੇ ਹਨ। ਹਾਲਾਂਕਿ, ਇਸ ਮੁਕਾਮ ਤੱਕ ਪਹੁੰਚਣ ਲਈ ਉਹ ਸਖ਼ਤ ਮਿਹਨਤ ਕਰਦੇ ਹਨ। ਅਜਿਹੀ ਹੀ ਸੈਲਿਬ੍ਰਿਟੀ ਹੈ ਉਰਵਸ਼ੀ ਰੌਤੇਲਾ।
Download ABP Live App and Watch All Latest Videos
View In App2
ਉਰਵਸ਼ੀ ਬ੍ਰਾਂਡਿਡ ਕੱਪੜੇ ਤੇ ਗਹਿਣ ਪਾਉਣ ਵਿੱਚ ਮੋਹਰੀ ਹੈ। ਅੱਜ ਕੱਲ੍ਹ ਉਸ ਦੀ ਡ੍ਰੈਸ ਇੰਟਰਨੈੱਟ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
3
ਰੌਤੇਲਾ ਨੇ ਇੱਕ ਇੰਟਰਨੈਸ਼ਨਲ ਗਾਣੇ ਵਿੱਚ ਮਿਸਰ ਦੇ ਗਾਇਕ ਤੇ ਅਦਾਕਾਰ ਮੁਹੰਮਦ ਰਮਦਾਨ ਨਾਲ ਵਰਸਾਚੇ ਗਾਣਾ ਕੀਤਾ।
4
ਇਸ ਗੀਤ ਵਿੱਚ ਉਸ ਨੇ ਕਾਫੀ ਮਹਿੰਗੇ ਕੱਪੜੇ ਤੇ ਗਹਿਣੇ ਪਾਏ ਸਨ।
5
ਉਰਵਸ਼ੀ ਵੱਲੋਂ ਪਹਿਨੀ ਵਰਸਾਚੇ ਦੀ ਇਹ ਡਰੈੱਸ 15 ਲੱਖ ਰੁਪਏ ਦੀ ਹੈ।
6
ਫੈਸ਼ਨ ਗਿਆਨੀ ਵਰਸਾਚੇ ਨੇ ਇਸ ਨੂੰ 1980ਵੇਂ ਦਹਾਕੇ ਵਿੱਚ ਲੌਂਚ ਕੀਤਾ ਸੀ।
7
ਇਸ ਪੁਸ਼ਾਕ ਵਿੱਚ ਗਿਆਨੀ ਨੇ ਏਂਜਲਸ ਅਤੇ ਇਟਾਲੀਅਨ ਫ੍ਰੇਸਕੋਸ ਦੇ ਚੇਸਰਬ ਜੋ ਕਿ ਗੋਲਡ ਚੇਨ ਵਿੱਚ ਤਬਦੀਲ ਕੀਤਾ ਗਿਆ ਸੀ, ਤੋਂ ਇਲਾਵਾ ਮੇਡੁਸਾ ਦਾ ਸਿਰ ਅਤੇ ਤੇਂਦੂਆ ਦਾ ਚਮਕਦਾਰ ਪ੍ਰਿੰਟ ਸ਼ਾਮਲ ਹੈ।