ਪੜਚੋਲ ਕਰੋ
(Source: ECI/ABP News)
Pavitra Punia Pics: Pavitra Punia ਨੇ ਸਾੜੀ ਪਾ ਕੇ ਲਗਾਇਆ ਗਲੈਮਰ ਦਾ ਤੜਕਾ , ਅਦਾਵਾਂ 'ਤੇ ਤੁਸੀਂ ਵੀ ਹੋ ਜਾਓਗੇ ਫਿਦਾ
ਟੀਵੀ ਅਦਾਕਾਰਾ ਪਵਿੱਤਰਾ ਪੂਨੀਆ ਆਪਣੇ ਗਲੈਮਰਸ ਅਵਤਾਰ ਲਈ ਸੁਰਖੀਆਂ ਵਿੱਚ ਹੈ। ਉਹਨਾਂ ਦਾ ਹਰ ਲੁੱਕ ਚਰਚਾ 'ਚ ਆਉਂਦਾ ਹੈ।
ਪਵਿੱਤਰਾ ਪੂਨੀਆ
1/7
![ਟੀਵੀ ਅਦਾਕਾਰਾ ਪਵਿੱਤਰਾ ਪੂਨੀਆ ਆਪਣੇ ਗਲੈਮਰਸ ਅਵਤਾਰ ਲਈ ਸੁਰਖੀਆਂ ਵਿੱਚ ਹੈ। ਉਹਨਾਂ ਦਾ ਹਰ ਲੁੱਕ ਚਰਚਾ 'ਚ ਆਉਂਦਾ ਹੈ।](https://cdn.abplive.com/imagebank/default_16x9.png)
ਟੀਵੀ ਅਦਾਕਾਰਾ ਪਵਿੱਤਰਾ ਪੂਨੀਆ ਆਪਣੇ ਗਲੈਮਰਸ ਅਵਤਾਰ ਲਈ ਸੁਰਖੀਆਂ ਵਿੱਚ ਹੈ। ਉਹਨਾਂ ਦਾ ਹਰ ਲੁੱਕ ਚਰਚਾ 'ਚ ਆਉਂਦਾ ਹੈ।
2/7
![ਹਾਲ ਹੀ 'ਚ ਇਕ ਵਾਰ ਫਿਰ ਪਵਿਤ੍ਰਾ ਪੂਨੀਆ ਨੇ ਆਪਣੇ ਖੂਬਸੂਰਤ ਲੁੱਕ ਨਾਲ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ।](https://cdn.abplive.com/imagebank/default_16x9.png)
ਹਾਲ ਹੀ 'ਚ ਇਕ ਵਾਰ ਫਿਰ ਪਵਿਤ੍ਰਾ ਪੂਨੀਆ ਨੇ ਆਪਣੇ ਖੂਬਸੂਰਤ ਲੁੱਕ ਨਾਲ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ।
3/7
![ਪਵਿਤ੍ਰਾ ਪੂਨੀਆ ਨੇ ਗ੍ਰੇ ਕਲਰ ਦੀ ਸਾੜੀ ਪਾ ਕੇ ਸ਼ਾਨਦਾਰ ਫੋਟੋਸ਼ੂਟ ਕਰਵਾਇਆ ਹੈ। ਸਾੜ੍ਹੀ ਉਹਨਾਂ ਉੱਤੇ ਬਹੁਤ ਖਿੜ ਰਹੀ ਸੀ।](https://cdn.abplive.com/imagebank/default_16x9.png)
ਪਵਿਤ੍ਰਾ ਪੂਨੀਆ ਨੇ ਗ੍ਰੇ ਕਲਰ ਦੀ ਸਾੜੀ ਪਾ ਕੇ ਸ਼ਾਨਦਾਰ ਫੋਟੋਸ਼ੂਟ ਕਰਵਾਇਆ ਹੈ। ਸਾੜ੍ਹੀ ਉਹਨਾਂ ਉੱਤੇ ਬਹੁਤ ਖਿੜ ਰਹੀ ਸੀ।
4/7
!['ਬਿੱਗ ਬੌਸ' ਫੇਮ ਪਵਿਤਰ ਪੁਨੀਆ ਨੇ ਇੱਕ ਗ੍ਰੇ ਸਾੜ੍ਹੀ ਨਾਲ ਇੱਕ ਭਾਰੀ ਇੰਬੈਲਿਸ਼ਡ ਬਲਾਊਜ਼ ਪੇਅਰ ਕੀਤਾ ਹੈ, ਜੋ ਕਿ ਸਲੀਵਲੇਸ ਸੀ।](https://cdn.abplive.com/imagebank/default_16x9.png)
'ਬਿੱਗ ਬੌਸ' ਫੇਮ ਪਵਿਤਰ ਪੁਨੀਆ ਨੇ ਇੱਕ ਗ੍ਰੇ ਸਾੜ੍ਹੀ ਨਾਲ ਇੱਕ ਭਾਰੀ ਇੰਬੈਲਿਸ਼ਡ ਬਲਾਊਜ਼ ਪੇਅਰ ਕੀਤਾ ਹੈ, ਜੋ ਕਿ ਸਲੀਵਲੇਸ ਸੀ।
5/7
![ਸਿਲਵਰ ਝੁਮਕੇ ਅਤੇ ਹੀਰੇ ਦੇ ਹਾਰ ਦੇ ਨਾਲ ਪੇਅਰਡ ਡਿਵੀ ਸ਼ੀਨ ਮੇਕਅਪ ਨੇ ਉਹਨਾਂ ਦੇ ਲੁੱਕ ਨੂੰ ਚਾਰ ਚੰਦ ਲਗਾ ਦਿੱਤੇ।](https://cdn.abplive.com/imagebank/default_16x9.png)
ਸਿਲਵਰ ਝੁਮਕੇ ਅਤੇ ਹੀਰੇ ਦੇ ਹਾਰ ਦੇ ਨਾਲ ਪੇਅਰਡ ਡਿਵੀ ਸ਼ੀਨ ਮੇਕਅਪ ਨੇ ਉਹਨਾਂ ਦੇ ਲੁੱਕ ਨੂੰ ਚਾਰ ਚੰਦ ਲਗਾ ਦਿੱਤੇ।
6/7
![ਇਸ ਤੋਂ ਪਹਿਲਾਂ ਵੀ ਪਵਿੱਤਰਾ ਪੂਨੀਆ ਆਪਣੇ ਟ੍ਰਡੀਸ਼ਨਲ ਲੁੱਕ 'ਚ ਧਮਾਲ ਮਚਾ ਚੁੱਕੀ ਹੈ। ਕੁਝ ਸਮਾਂ ਪਹਿਲਾਂ ਉਹਨਾਂ ਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।](https://cdn.abplive.com/imagebank/default_16x9.png)
ਇਸ ਤੋਂ ਪਹਿਲਾਂ ਵੀ ਪਵਿੱਤਰਾ ਪੂਨੀਆ ਆਪਣੇ ਟ੍ਰਡੀਸ਼ਨਲ ਲੁੱਕ 'ਚ ਧਮਾਲ ਮਚਾ ਚੁੱਕੀ ਹੈ। ਕੁਝ ਸਮਾਂ ਪਹਿਲਾਂ ਉਹਨਾਂ ਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।
7/7
![ਪਵਿੱਤਰਾ ਨੇ ਲਾਲ ਲਹਿੰਗਾ ਪਾਇਆ ਸੀ, ਜਿਸ ਨੂੰ ਉਹਨਾਂ ਨੇ ਹੀਰੇ ਅਤੇ ਰੂਬੀ ਦੇ ਗਹਿਣਿਆਂ ਨਾਲ ਸਟਾਈਲ ਕੀਤਾ ਸੀ।](https://cdn.abplive.com/imagebank/default_16x9.png)
ਪਵਿੱਤਰਾ ਨੇ ਲਾਲ ਲਹਿੰਗਾ ਪਾਇਆ ਸੀ, ਜਿਸ ਨੂੰ ਉਹਨਾਂ ਨੇ ਹੀਰੇ ਅਤੇ ਰੂਬੀ ਦੇ ਗਹਿਣਿਆਂ ਨਾਲ ਸਟਾਈਲ ਕੀਤਾ ਸੀ।
Published at : 22 Jul 2022 01:04 PM (IST)
Tags :
Pavitra PuniaView More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)