ਪੜਚੋਲ ਕਰੋ
Uorfi Javed Different looks: ਉਰਫੀ ਜਾਵੇਦ ਵਰਗੇ ਅਤਰੰਗੀ ਕੱਪੜੇ ਤੁਸੀਂ ਕਦੇ ਨਹੀਂ ਦੇਖੇ ਹੋਣਗੇ, ਕਦੇ ਰੱਸੀ ਤੇ ਕਦੇ ਬਲੇਡ, ਅਜਿਹੇ ਕੱਪੜੇ ਪਹਿਨਦੀ ਹੈ ਅਭਿਨੇਤਰੀ
Uorfi Javed Different looks: ਉਰਫੀ ਜਾਵੇਦ ਅਕਸਰ ਆਪਣੀ ਡਰੈਸਿੰਗ ਸੈਂਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਉਸ ਦੇ ਅਜਿਹੇ ਅਤਰੰਗੀ ਕੱਪੜੇ ਕੁਝ ਲੋਕਾਂ ਨੂੰ ਪਸੰਦ ਆਉਂਦੇ ਨੇ ਅਤੇ ਕਈ ਵਾਰ ਉਹ ਟ੍ਰੋਲਿੰਗ ਦਾ ਸ਼ਿਕਾਰ ਹੋ ਜਾਂਦੀ ਹੈ।
image source: instagram
1/6

ਉਰਫੀ ਨੇ ਰੱਸੀ ਨਾਲ ਇਹ ਡਰੈੱਸ ਬਣਾਈ ਸੀ, ਜਿਸ ਦੀ ਕਾਫੀ ਚਰਚਾ ਹੋਈ ਸੀ।
2/6

ਇਸ ਤਸਵੀਰ ਵਿੱਚ ਉਰਫੀ ਨੇ ਆਪਣੀਆਂ ਬਾਹਾਂ ਗਾਇਬ ਕਰ ਦਿੱਤੀਆਂ ਸਨ। ਜਿਸ 'ਚ ਉਸ ਦਾ ਲੁੱਕ ਕਾਫੀ ਅਜੀਬ ਲੱਗ ਰਿਹਾ ਹੈ।
Published at : 28 Apr 2023 05:23 PM (IST)
ਹੋਰ ਵੇਖੋ





















