ਪੜਚੋਲ ਕਰੋ
In Pics: ਉਰਫੀ ਜਾਵੇਦ ਇਕ ਵਾਰ ਫਿਰ ਬੋਲਡ ਅੰਦਾਜ਼ 'ਚ ਆਈ ਨਜ਼ਰ
Urfi Javed
1/5

ਅਦਾਕਾਰਾ ਉਰਫੀ ਜਾਵੇਦ ਆਪਣੇ ਅਜੀਬ ਫੈਸ਼ਨ ਸੈਂਸ ਲਈ ਹਮੇਸ਼ਾ ਸੁਰਖੀਆਂ 'ਚ ਬਣੀ ਰਹਿੰਦੀ ਹੈ।
2/5

ਹਾਲ ਹੀ 'ਚ ਉਰਫੀ ਨੂੰ ਬੈਕਲੇਸ ਟਾਪ ਦੇ ਨਾਲ ਭੂਰੇ ਰੰਗ ਦੀ ਪੈਂਟ ਪਹਿਨੀ ਦੇਖਿਆ ਗਿਆ ਸੀ।
Published at : 19 Apr 2022 10:43 PM (IST)
ਹੋਰ ਵੇਖੋ





















