ਲਾਈਟ ਪ੍ਰਪਲ ਲਹਿੰਗੇ 'ਚ Urvashi Rautela ਨੇ ਇੰਟਰਨੈੱਟ 'ਤੇ ਮਚਾਈ ਧੂਮ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼
ਏਬੀਪੀ ਸਾਂਝਾ
Updated at:
07 Jul 2021 01:09 PM (IST)
1
ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਲਹਿੰਗੇ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਰਵਸ਼ੀ ਬਹੁਤ ਖੂਬਸੂਰਤ ਲੱਗ ਰਹੀ ਹੈ।
Download ABP Live App and Watch All Latest Videos
View In App2
ਉਸ ਦੀਆਂ ਇਹ ਵਿਸ਼ੇਸ਼ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀਆਂ ਹਨ।
3
ਪਰ ਕੀ ਤੁਸੀਂ ਜਾਣਦੇ ਹੋ ਕਿ ਉਰਵਸ਼ੀ ਦੁਆਰਾ ਇਸ ਲਹਿੰਗੇ ਦੀ ਕੀਮਤ ਕਿੰਨੀ ਹੈ?
4
ਉਰਵਸ਼ੀ ਦੇ ਇਸ ਲਹਿੰਗੇ ਦੀ ਕੀਮਤ 28 ਲੱਖ ਰੁਪਏ ਦੱਸੀ ਜਾ ਰਹੀ ਹੈ।
5
ਉਰਵਸ਼ੀ ਰੌਤੇਲਾ ਦੇ ਲਹਿੰਗੇ ਨੂੰ ਡਰੈੱਸ ਡਿਜ਼ਾਈਨਰ ਰੇਨੂੰ ਟੰਡਨ ਨੇ ਡਿਜ਼ਾਇਨ ਕੀਤਾ ਹੈ।
6
ਲਾਈਟ ਪ੍ਰਪਲ ਤੇ ਹੈਵੀ ਵਰਕ ਵਾਲਾ ਇਹ ਲਹਿੰਗਾ ਉਸ 'ਤੇ ਬਹੁਤ ਸੂਟ ਕਰ ਰਿਹਾ ਹੈ।