ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕ੍ਰਿਤੀ ਖਰਬੰਦਾ ਨਾਲ ਵਿਕਰਾਂਤ ਮੈਸੀ ਜਲਦ ਲੈਣਗੇ 14 ਫੇਰੇ , ਜਾਣੋ ਕਿ ਹੈ ਪੂਰਾ ਮਾਮਲਾ
![](https://feeds.abplive.com/onecms/images/uploaded-images/2021/06/28/9a69e4790f3dadd5dd839542f48ceb63_original.png?impolicy=abp_cdn&imwidth=720)
ਕ੍ਰਿਤੀ ਖਰਬੰਦਾ ਨਾਲ ਵਿਕਰਾਂਤ ਮੈਸੀ ਜਲਦ ਲੈਣਗੇ 14 ਫੇਰੇ , ਜਾਣੋ ਕਿ ਹੈ ਪੂਰਾ ਮਾਮਲਾ
1/5
![ਵਿਕਰਾਂਤ ਮੈਸੀ ਤੇ ਕ੍ਰਿਤੀ ਖਰਬੰਦਾ ਜਲਦ 7 ਨਹੀਂ ਬਲਕਿ 14 ਫੇਰੇ ਲੈਣਗੇ।](https://feeds.abplive.com/onecms/images/uploaded-images/2021/06/28/edec5a0a9c8b92562b20aac3c928fec89ce95.png?impolicy=abp_cdn&imwidth=720)
ਵਿਕਰਾਂਤ ਮੈਸੀ ਤੇ ਕ੍ਰਿਤੀ ਖਰਬੰਦਾ ਜਲਦ 7 ਨਹੀਂ ਬਲਕਿ 14 ਫੇਰੇ ਲੈਣਗੇ।
2/5
![ਵਿਕਰਾਂਤ ਤੇ ਕ੍ਰਿਤੀ ਖਰਬੰਦਾ ਸਟਾਰਰ ਫ਼ਿਲਮ 14 ਫੇਰੇ ਦੀ ਰਿਲੀਜ਼ਿੰਗ ਕੰਫਰਮ ਹੋ ਚੁੱਕੀ ਹੈ। ਹਾਲਾਂਕਿ ਫ਼ਿਲਮ ਨੂੰ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਕੀਤਾ ਜਾਏਗਾ।](https://feeds.abplive.com/onecms/images/uploaded-images/2021/06/28/9ed4070c05a5aa59df21f0525b0a148919b99.png?impolicy=abp_cdn&imwidth=720)
ਵਿਕਰਾਂਤ ਤੇ ਕ੍ਰਿਤੀ ਖਰਬੰਦਾ ਸਟਾਰਰ ਫ਼ਿਲਮ 14 ਫੇਰੇ ਦੀ ਰਿਲੀਜ਼ਿੰਗ ਕੰਫਰਮ ਹੋ ਚੁੱਕੀ ਹੈ। ਹਾਲਾਂਕਿ ਫ਼ਿਲਮ ਨੂੰ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਕੀਤਾ ਜਾਏਗਾ।
3/5
![ਮੇਕਰਸ ਦੀ Zee5 ਦੇ ਨਾਲ ਫਿਲਮ ਫਾਈਨਲ ਹੋਈ ਹੈ। ਕੋਰੋਨਾ ਦੇ ਸਮੇ 'ਚ ਫ਼ਿਲਮਾਂ ਨੂੰ OTT ਪਲੇਟਫਾਰਮ 'ਤੇ ਚੰਗਾ ਰਿਸਪੌਂਸ ਮਿਲਿਆ।](https://feeds.abplive.com/onecms/images/uploaded-images/2021/06/28/67cee2435800409dc70c400bffe7e9ec8ecf6.png?impolicy=abp_cdn&imwidth=720)
ਮੇਕਰਸ ਦੀ Zee5 ਦੇ ਨਾਲ ਫਿਲਮ ਫਾਈਨਲ ਹੋਈ ਹੈ। ਕੋਰੋਨਾ ਦੇ ਸਮੇ 'ਚ ਫ਼ਿਲਮਾਂ ਨੂੰ OTT ਪਲੇਟਫਾਰਮ 'ਤੇ ਚੰਗਾ ਰਿਸਪੌਂਸ ਮਿਲਿਆ।
4/5
![Entertainment ਦਾ ਜ਼ਰੀਏ ਹੀ ਡਿਜੀਟਲ ਪਲੇਟਫਾਰਮ ਰਿਹ ਗਿਆ।ਇਹੀ ਕਾਰਨ ਹੈ ਕਿ 14 ਫੇਰੇ ਲਈ ਮੇਕਰਸ ਨੇ ਡਿਜੀਟਲ ਦਾ ਰਸਤਾ ਚੁਣਿਆ।](https://feeds.abplive.com/onecms/images/uploaded-images/2021/06/28/a1970b04b161cfb4049448e461b993ed2d768.png?impolicy=abp_cdn&imwidth=720)
Entertainment ਦਾ ਜ਼ਰੀਏ ਹੀ ਡਿਜੀਟਲ ਪਲੇਟਫਾਰਮ ਰਿਹ ਗਿਆ।ਇਹੀ ਕਾਰਨ ਹੈ ਕਿ 14 ਫੇਰੇ ਲਈ ਮੇਕਰਸ ਨੇ ਡਿਜੀਟਲ ਦਾ ਰਸਤਾ ਚੁਣਿਆ।
5/5
![ਫ਼ਿਲਮ ਜੁਲਾਈ ਦੇ ਮਹੀਨੇ ਰਿਲੀਜ਼ ਕੀਤੀ ਜਾਏਗੀ ,ਬਸ ਰਿਲੀਜ਼ ਤਾਰੀਖ ਦਾ ਐਲਾਨ ਹੋਣਾ ਅਜੇ ਬਾਕੀ ਹੈ।ਦੂਜੇ ਪਾਸੇ ਵਿਕਰਾਂਤ ਮੈਸੀ ਲਈ OTT ਕਾਫੀ ਲੱਕੀ ਹੈ।](https://feeds.abplive.com/onecms/images/uploaded-images/2021/06/28/a0dc8d078d91e2af57fa7a87dcc726c413f7d.png?impolicy=abp_cdn&imwidth=720)
ਫ਼ਿਲਮ ਜੁਲਾਈ ਦੇ ਮਹੀਨੇ ਰਿਲੀਜ਼ ਕੀਤੀ ਜਾਏਗੀ ,ਬਸ ਰਿਲੀਜ਼ ਤਾਰੀਖ ਦਾ ਐਲਾਨ ਹੋਣਾ ਅਜੇ ਬਾਕੀ ਹੈ।ਦੂਜੇ ਪਾਸੇ ਵਿਕਰਾਂਤ ਮੈਸੀ ਲਈ OTT ਕਾਫੀ ਲੱਕੀ ਹੈ।
Published at : 28 Jun 2021 06:39 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਦੇਸ਼
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)