ਪੜਚੋਲ ਕਰੋ
Diljit Dosanjh: ਜਦੋਂ ਦਿਲਜੀਤ ਦੋਸਾਂਝ ਨੂੰ ਲਿਫਟ 'ਚ ਮਿਲਿਆ ਜਸਟਿਨ ਬੀਬਰ, ਦੋਸਾਂਝਵਾਲਾ ਨੇ ਇੰਜ ਕੀਤਾ ਸੀ ਰਿਐਕਟ
Diljit Dosanjh Justin Beiber: ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਛਾਇਆ ਹੈ, ਜਿਸ ਚ ਉਹ ਜਸਟਿਨ ਬੀਬਰ ਬਾਰੇ ਬੋਲਦੇ ਨਜ਼ਰ ਆ ਰਹੇ ਹਨ। ਦਿਲਜੀਤ ਨੇ ਬੀਬਰ ਨੂੰ ਪਹਿਲੀ ਵਾਰ ਮਿਲਣ ਦਾ ਐਕਸਪੀਰੀਐਂਸ ਸਾਂਝਾ ਕੀਤਾ
ਦਿਲਜੀਤ ਦੋਸਾਂਝ, ਜਸਟਿਨ ਬੀਬਰ
1/7

ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਹਨ। ਉਹ ਹਾਲ ਹੀ 'ਚ ਰਿਲੀਜ਼ ਹੋਈ ਆਪਣੀ ਫਿਲਮ 'ਜੋੜੀ' ਕਰਕੇ ਕਾਫੀ ਚਰਚਾ ਵਿੱਚ ਹਨ।
2/7

ਇਸ ਦੇ ਨਾਲ ਨਾਲ ਹਾਲ ਹੀ 'ਚ ਦਿਲਜੀਤ ਨੇ ਕੈਲੀਫੋਰਨੀਆ ਦੇ ਕੋਚੈਲਾ 'ਚ ਖੂਬ ਧਮਾਲਾਂ ਪਾਈਆਂ ਸੀ। ਉਨ੍ਹਾਂ ਦੀ ਗ਼ਜ਼ਬ ਦੀ ਪਰਫਾਰਮੈਂਸ ਦੀ ਚਰਚਾ ਹਾਲੇ ਤੱਕ ਪੂਰੀ ਦੁਨੀਆ 'ਚ ਹੋ ਰਹੀ ਹੈ।
Published at : 21 May 2023 10:09 PM (IST)
ਹੋਰ ਵੇਖੋ





















