ਪੜਚੋਲ ਕਰੋ
ਕਰੀਨਾ ਕਪੂਰ ਨੇ ਕਿਉਂ ਠੁਕਰਾ ਦਿੱਤਾ ਸੀ ਸੈਫ ਅਲੀ ਖਾਨ ਦਾ ਵਿਆਹ ਪ੍ਰਪੋਜ਼ਲ
1/5

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਕਾਫੀ ਓਪਨ ਹੈ। ਉਹ ਇਸ ਨਾਲ ਜੁੜੀਆਂ ਗੱਲਾਂ ਵੀ ਸ਼ੇਅਰ ਕਰ ਦਿੰਦੀ ਹੈ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਸੈਫ ਅਲੀ ਖਾਨ ਦੇ ਨਾਲ ਆਪਣੇ ਵਿਆਹ ਨੂੰ ਲੈਕੇ ਕੁਝ ਗੱਲਾਂ ਸ਼ੇਅਰ ਕੀਤੀਆਂ ਸਨ।
2/5

ਕਰੀਨਾ ਨੇ ਦੱਸਿਆ ਸੀ ਕਿ ਸੈਫ ਨੇ ਉਨ੍ਹਾਂ ਨੂੰ ਕਿਵੇਂ ਪ੍ਰਪੋਜ਼ ਕੀਤਾ ਸੀ। ਕਰੀਨਾ ਨੇ ਕਿਹਾ ਟਸ਼ਨ ਫ਼ਿਲਮ ਦੀ ਸ਼ੂਟਿੰਗ ਦੌਰਾਨ ਅਸੀਂ ਛੁੱਟੀਆਂ ਮਨਾਉਣ ਪੈਰਿਸ ਗਏ। ਉਦੋਂ ਸੈਫ ਨੇ ਮੈਨੂੰ ਪ੍ਰਪੋਜ਼ ਕਰਦਿਆਂ ਕਿਹਾ ਸੀ ਕਿ ਉਹ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ। ਉਸ ਸਮੇਂ ਮੈਂ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਸੀ ਤੇ ਕਿਹਾ ਸੀ ਅਜੇ ਇਸ ਬਾਰੇ ਗੱਲ ਨਾ ਕਰੋ। ਮੈਨੂੰ ਸੋਚਣ ਲਈ ਕੁਝ ਸਮਾਂ ਚਾਹੀਦਾ ਹੈ। ਇਸ ਤੋਂ ਕਈ ਦਿਨਾਂ ਬਾਅਦ ਮੈਂ ਉਨ੍ਹਾਂ ਨੂੰ ਹਾਂ ਕਹਿ ਦਿੱਤਾ ਸੀ।
Published at : 05 May 2021 05:49 PM (IST)
ਹੋਰ ਵੇਖੋ





















