ਪੜਚੋਲ ਕਰੋ
(Source: ECI/ABP News)
ਜਾਣੋ ਕੌਣ ਹੈ ਬਾਲੀਵੁੱਡ ਸਿੰਗਰ ਕਨਿਕਾ ਕਪੂਰ, ਜਿਸ ਨੂੰ ਹੋਇਆ ਕੋਰੋਨਾਵਾਇਰਸ
![](https://static.abplive.com/wp-content/uploads/sites/5/2020/03/21183338/1.jpg?impolicy=abp_cdn&imwidth=720)
1/10
![](https://static.abplive.com/wp-content/uploads/sites/5/2020/03/21182904/10.jpg?impolicy=abp_cdn&imwidth=720)
2/10
![](https://static.abplive.com/wp-content/uploads/sites/5/2020/03/21182856/9.jpg?impolicy=abp_cdn&imwidth=720)
3/10
![](https://static.abplive.com/wp-content/uploads/sites/5/2020/03/21182848/8.jpg?impolicy=abp_cdn&imwidth=720)
4/10
![ਗੌਰਤਲਬ ਹੈ ਕਿ ਕਨਿਕਾ ਕਪੂਰ ਬਾਲੀਵੁੱਡ ਨਾਲ ਜੁੜੀ ਪਹਿਲੀ ਸ਼ਖਸੀਅਤ ਹੈ ਜਿਸ ਦਾ ਕੋਰੋਨਾ ਟੈਸਟ ਪਾਜ਼ਿਿਟਵ ਪਾਇਆ ਗਿਆ ਹੈ।](https://static.abplive.com/wp-content/uploads/sites/5/2020/03/21182840/7.jpg?impolicy=abp_cdn&imwidth=720)
ਗੌਰਤਲਬ ਹੈ ਕਿ ਕਨਿਕਾ ਕਪੂਰ ਬਾਲੀਵੁੱਡ ਨਾਲ ਜੁੜੀ ਪਹਿਲੀ ਸ਼ਖਸੀਅਤ ਹੈ ਜਿਸ ਦਾ ਕੋਰੋਨਾ ਟੈਸਟ ਪਾਜ਼ਿਿਟਵ ਪਾਇਆ ਗਿਆ ਹੈ।
5/10
![ਤੁਹਾਨੂੰ ਦਸ ਦਈਏ ਕਿ ਕਨਿਕਾ ਕਪੂਰ ਦੇ ਤਿੰਨ ਬੱਚੇ ਹਨ। ਜਿਨ੍ਹਾਂ ‘ਚੋਂ ਦੋ ਬੇਟੀਆਂ ਅਯਾਇਨਾ ਤੇ ਸਮਾਰਾ ਤੇ ਇੱਕ ਬੇਟਾ ਯੁਵਰਾਜ ਹੈ। ਇਹ ਤਿੰਨੋਂ ਲੰਡਨ ‘ਚ ਰਹਿੰਦੇ ਹਨ।](https://static.abplive.com/wp-content/uploads/sites/5/2020/03/21182831/6.jpg?impolicy=abp_cdn&imwidth=720)
ਤੁਹਾਨੂੰ ਦਸ ਦਈਏ ਕਿ ਕਨਿਕਾ ਕਪੂਰ ਦੇ ਤਿੰਨ ਬੱਚੇ ਹਨ। ਜਿਨ੍ਹਾਂ ‘ਚੋਂ ਦੋ ਬੇਟੀਆਂ ਅਯਾਇਨਾ ਤੇ ਸਮਾਰਾ ਤੇ ਇੱਕ ਬੇਟਾ ਯੁਵਰਾਜ ਹੈ। ਇਹ ਤਿੰਨੋਂ ਲੰਡਨ ‘ਚ ਰਹਿੰਦੇ ਹਨ।
6/10
![ਦਰਅਸਲ ਕਨਿਕਾ ਕਪੂਰ ਨੇ ਸਾਲ 1997 ‘ਚ ਡਾ. ਰਾਜ ਚੰਦੋਕ ਨਾਂ ਦੇ ਸ਼ਖਸ ਨਾਲ ਵਿਆਹ ਕਰਵਾ ਲਿਆ ਸੀ। ਉਸ ਵੇਲੇ ਉਹ ਮਹਿਜ਼ 18 ਸਾਲ ਦੀ ਸੀ। ਪਰ ਸਾਲ 2012 ‘ਚ ਕਨਿਕਾ ਤੇ ਰਾਜ ਦੇ ਵਿੱਚ ਤਲਾਕ ਹੋ ਗਿਆ।](https://static.abplive.com/wp-content/uploads/sites/5/2020/03/21182822/5.jpg?impolicy=abp_cdn&imwidth=720)
ਦਰਅਸਲ ਕਨਿਕਾ ਕਪੂਰ ਨੇ ਸਾਲ 1997 ‘ਚ ਡਾ. ਰਾਜ ਚੰਦੋਕ ਨਾਂ ਦੇ ਸ਼ਖਸ ਨਾਲ ਵਿਆਹ ਕਰਵਾ ਲਿਆ ਸੀ। ਉਸ ਵੇਲੇ ਉਹ ਮਹਿਜ਼ 18 ਸਾਲ ਦੀ ਸੀ। ਪਰ ਸਾਲ 2012 ‘ਚ ਕਨਿਕਾ ਤੇ ਰਾਜ ਦੇ ਵਿੱਚ ਤਲਾਕ ਹੋ ਗਿਆ।
7/10
![ਕਨਿਕਾ ਇਕ ਚਗੀ ਸਿੰਗਰ ਹੀ ਨਹੀਂ ਇੱਕ ਟਰੇਨਡ ਕਥਕ ਡਾਂਸਰ ਵੀ ਹੈ।](https://static.abplive.com/wp-content/uploads/sites/5/2020/03/21182814/4.jpg?impolicy=abp_cdn&imwidth=720)
ਕਨਿਕਾ ਇਕ ਚਗੀ ਸਿੰਗਰ ਹੀ ਨਹੀਂ ਇੱਕ ਟਰੇਨਡ ਕਥਕ ਡਾਂਸਰ ਵੀ ਹੈ।
8/10
![ਕਨਿਕਾ ਕਪੂਰ ਨੇ ਸਾਲ 2014 ‘ਚ ਸਨੀ ਲਿਓਨ ਦੀ ਫਿਲਮ ਲਈ ‘ਬੇਬੀ ਡਾਲ’ ਗਾਣਾ ਗਾਇਆ ਸੀ। ਇਸ ਗਾਣੇ ਰਾਹੀਂ ਕਨਿਕਾ ਨੇ ਬਾਲੀਵੁੱਡ ‘ਚ ਕਦਮ ਰੱਖਿਆ ਸੀ, ਪਰ ਪਹਿਲੇ ਹੀ ਗਾਣੇ ਨੇ ਉਨ੍ਹਾਂ ਨੂੰ ਇੰਨਾਂ ਮਸ਼ਹੂਰ ਕਰ ਦਿੱਤਾ ਕਿ ਉਹ ਰਾਤੋਂ-ਰਾਤ ਸਿੰਗਿਂਗ ਸੈਨਸੇਸ਼ਨ ਬਣ ਗਈ।](https://static.abplive.com/wp-content/uploads/sites/5/2020/03/21182804/3.jpg?impolicy=abp_cdn&imwidth=720)
ਕਨਿਕਾ ਕਪੂਰ ਨੇ ਸਾਲ 2014 ‘ਚ ਸਨੀ ਲਿਓਨ ਦੀ ਫਿਲਮ ਲਈ ‘ਬੇਬੀ ਡਾਲ’ ਗਾਣਾ ਗਾਇਆ ਸੀ। ਇਸ ਗਾਣੇ ਰਾਹੀਂ ਕਨਿਕਾ ਨੇ ਬਾਲੀਵੁੱਡ ‘ਚ ਕਦਮ ਰੱਖਿਆ ਸੀ, ਪਰ ਪਹਿਲੇ ਹੀ ਗਾਣੇ ਨੇ ਉਨ੍ਹਾਂ ਨੂੰ ਇੰਨਾਂ ਮਸ਼ਹੂਰ ਕਰ ਦਿੱਤਾ ਕਿ ਉਹ ਰਾਤੋਂ-ਰਾਤ ਸਿੰਗਿਂਗ ਸੈਨਸੇਸ਼ਨ ਬਣ ਗਈ।
9/10
![ਲਖਨਊ ‘ਚ ਕਨਿਕਾ ਦਾ ਬਹੁਤ ਵੱਡਾ ਪਰਿਵਾਰ ਰਹਿੰਦਾ ਹੈ।](https://static.abplive.com/wp-content/uploads/sites/5/2020/03/21182752/2.jpg?impolicy=abp_cdn&imwidth=720)
ਲਖਨਊ ‘ਚ ਕਨਿਕਾ ਦਾ ਬਹੁਤ ਵੱਡਾ ਪਰਿਵਾਰ ਰਹਿੰਦਾ ਹੈ।
10/10
![ਬਾਲੀਵੁੱਡ ਦੀ ਮਸ਼ਹੂਰ ਸਿੰਗਰ ਕਨਿਕਾ ਕਪੂਰ ਕੋਰੋਨਾਵਾਇਰਸ ਦੀ ਚਪੇਟ ‘ਚ ਆ ਗਈ ਹੈ। ਉਸ ਦਾ ਟੈਸਟ ਪਾਜ਼ਿਟਵ ਪਾਇਆ ਗਿਆ ਹੈ। ਕੁੱਝ ਦਿਨ ਪਹਿਲਾਂ ਹੀ ਉਹ ਲੰਡਨ ਤੋਂ ਵਾਪਿਸ ਆਈ ਸੀ। ਫਿਲਹਾਲ ਉਹ ਲਖਨਊ ਦੇ ਇੱਕ ਹਸਪਤਾਲ ‘ਚ ਆਪਣਾ ਇਲਾਜ ਕਰਵਾ ਰਹੀ ਹੈ।](https://static.abplive.com/wp-content/uploads/sites/5/2020/03/21182744/1.jpg?impolicy=abp_cdn&imwidth=720)
ਬਾਲੀਵੁੱਡ ਦੀ ਮਸ਼ਹੂਰ ਸਿੰਗਰ ਕਨਿਕਾ ਕਪੂਰ ਕੋਰੋਨਾਵਾਇਰਸ ਦੀ ਚਪੇਟ ‘ਚ ਆ ਗਈ ਹੈ। ਉਸ ਦਾ ਟੈਸਟ ਪਾਜ਼ਿਟਵ ਪਾਇਆ ਗਿਆ ਹੈ। ਕੁੱਝ ਦਿਨ ਪਹਿਲਾਂ ਹੀ ਉਹ ਲੰਡਨ ਤੋਂ ਵਾਪਿਸ ਆਈ ਸੀ। ਫਿਲਹਾਲ ਉਹ ਲਖਨਊ ਦੇ ਇੱਕ ਹਸਪਤਾਲ ‘ਚ ਆਪਣਾ ਇਲਾਜ ਕਰਵਾ ਰਹੀ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)