ਪੜਚੋਲ ਕਰੋ
Sidharth Shukla Unseen Photos: ਮਾਡਲਿੰਗ ਦੇ ਦਿਨਾਂ ਤੋਂ ਹੀ ਪਾਪੂਲਰ ਸਨ ਸਿਧਾਰਥ, ਵਿਸ਼ਵ ਪੱਧਰ 'ਤੇ ਸਰਵੋਤਮ ਮਾਡਲ ਦਾ ਜਿੱਤਿਆ ਸੀ ਖਿਤਾਬ
ਸਿਧਾਰਥ ਸ਼ੁਕਲਾ
1/6

ਮਸ਼ਹੂਰ ਟੀਵੀ ਐਕਟਰ ਸਿਧਾਰਥ ਸ਼ੁਕਲਾ ਦਾ ਵੀਰਵਾਰ ਦੇਹਾਂਤ ਹੋ ਗਿਆ। ਉਹ 40 ਸਾਲ ਦੇ ਸਨ। ਸਿਧਾਰਥ ਦੇ ਦੇਹਾਂਤ ਨਾਲ ਟੀਵੀ ਜਗਤ 'ਚ ਸੋਗ ਦੀ ਲਹਿਰ ਹੈ। ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਆਪੋ ਆਪਣੇ ਤਰੀਕਿਆਂ ਨਾਲ ਸ਼ਰਧਾਂਜਲੀ ਦਿੱਤੀ ਹੈ। ਸਿਧਾਰਥ ਮਾਡਲਿੰਗ ਦੇ ਦਿਨਾਂ ਤੋਂ ਹੀ ਕਾਫੀ ਮਸ਼ਹੂਰ ਸਨ।
2/6

ਸਿਧਾਰਥ ਨੂੰ ਇਕ ਮਾਡਲ ਦੇ ਰੂਪ 'ਚ ਕਾਫੀ ਪੰਸਦ ਕੀਤਾ ਜਾਂਦਾ ਸੀ।
Published at : 04 Sep 2021 10:26 AM (IST)
ਹੋਰ ਵੇਖੋ





















