ਬਿੰਨ੍ਹਾਂ ਮੇਕਅਪ ਤੋਂ ਇਸ ਤਰ੍ਹਾਂ ਦੀਆਂ ਦਿਖਦੀਆਂ ਬਾਲੀਵੁੱਡ ਦੀਆਂ ਇਹ ਸਿੰਗਰਸ, ਦੇਖ ਕੇ ਰਹਿ ਜਾਵੋਗੇ ਹੈਰਾਨ
ਬਦਲਦੇ ਸਮੇਂ ਨਾਲ ਬਹੁਤ ਸਾਰੀਆਂ ਫੀਮੇਲ ਸਿੰਗਰਸ ਵੀ ਅੱਗੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਅਜਿਹੇ 'ਚ ਅੱਜ ਅਸੀਂ ਇਨ੍ਹਾਂ ਦੀ ਬਿਨਾਂ ਮੇਕਅਪ ਲੁੱਕ ਬਾਰੇ ਗੱਲ ਕਰਾਂਗੇ।
Download ABP Live App and Watch All Latest Videos
View In Appਸ਼੍ਰੇਆ ਘੋਸ਼ਾਲ: ਸ਼੍ਰੇਆ ਘੋਸ਼ਾਲ ਬਾਲੀਵੁੱਡ ਦੇ ਸਰਬੋਤਮ ਗਾਇਕਾਂ 'ਚੋਂ ਇਕ ਹੈ, ਜਿਸ ਦੀ ਆਵਾਜ਼ ਨੂੰ ਹਰ ਕੋਈ ਪਸੰਦ ਕਰਦਾ ਹੈ। ਸ਼੍ਰੇਆ ਬਿਨਾਂ ਮੇਕਅਪ ਦੇ ਵੀ ਬਹੁਤ ਖੂਬਸੂਰਤ ਲੱਗਦੀ ਹੈ।
ਮੋਨਾਲੀ ਠਾਕੁਰ: 'ਇੰਡੀਅਨ ਆਈਡਲ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮੋਨਾਲੀ ਠਾਕੁਰ ਰਿਐਲਿਟੀ ਸ਼ੋਅ 'ਰਾਈਜ਼ਿੰਗ ਸਟਾਰ' ਵਿੱਚ ਜੱਜ ਵਜੋਂ ਨਜ਼ਰ ਆਈ ਹੈ।
ਨੇਹਾ ਕੱਕੜ: ਨੇਹਾ ਗਾਉਣ 'ਚ ਮਾਹਰ ਹੈ, ਉਹ ਵਧੀਆ ਡਾਂਸ ਵੀ ਕਰਦੀ ਹੈ। ਤਸਵੀਰ 'ਚ ਨੇਹਾ ਦਾ ਨੋ ਮੇਕਅਪ ਲੁੱਕ ਵੇਖੋ।
ਕਨਿਕਾ ਕਪੂਰ: ਬਾਲੀਵੁੱਡ ਦੇ ਸੁਪਰਹਿੱਟ ਪਾਰਟੀ ਸੋਂਗ 'ਬੇਬੀ ਡੌਲ ਮੈਂ ਸੋਨੇ ਦੀ' ਅਤੇ 'ਚਿੱਟੀਆਂ ਕਲਾਈਆਂ' ਦੇਣ ਵਾਲੀ ਮਸ਼ਹੂਰ ਪਲੇਅਬੈਕ ਗਾਇਕਾ ਕਨਿਕਾ ਕਪੂਰ ਵੀ ਬਿਨਾਂ ਮੇਕਅਪ ਦੇ ਬਹੁਤ ਵਧੀਆਲੱਗਦੀ ਹੈ।
ਨੀਤਿ ਮੋਹਨ: ਨੀਤੀ ਮੋਹਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 'ਸਟੂਡੈਂਟ ਆਫ ਦ ਈਅਰ' ਦੇ ਸੋਂਗ ਇਸ਼ਕ ਵਾਲਾ ਲਵ ਨਾਲ ਕੀਤੀ ਸੀ। ਇਹ ਗਾਣਾ ਸਾਲ ਦਾ ਹਿੱਟ ਗਾਣਾ ਸੀ। ਦੇਖੋ ਨੀਤੀ ਦਾ ਨੋ ਮੇਕਅੱਪ ਲੁੱਕ।
- - - - - - - - - Advertisement - - - - - - - - -