ਪੜਚੋਲ ਕਰੋ
Snowfall in Jammu-Kashmir: ਭਾਰੀ ਬਰਫਬਾਰੀ ਨਾਲ ਗੁਲਜ਼ਾਰ ਹੋਈ ਜੰਨਤ, ਵੇਖੋ ਤਸਵੀਰਾਂ
1/9

ਉਧਰ ਰਾਤ ਨੂੰ ਕਾਰਗਿਲ ਵਿੱਚ ਘੱਟੋ ਘੱਟ ਤਾਪਮਾਨ ਮਨਫ਼ੀ 11.6 ਅਤੇ ਦ੍ਰਾਸ ਵਿੱਚ ਘੱਟੋ ਘੱਟ ਤਾਪਮਾਨ ਮਨਫ਼ੀ 8.6 ਰਿਹਾ। ਜੰਮੂ ਸ਼ਹਿਰ ਦਾ ਦਿਨ ਦਾ ਸਭ ਤੋਂ ਘੱਟ ਤਾਪਮਾਨ 12.1, ਕਟੜਾ 9.2, ਬੋਟੋਟੇ 3.2, ਬੈਨੀਹਾਲ 0.2 ਅਤੇ ਭਾਦੜਵਾਹ 2.2 ਰਿਹਾ।
2/9

ਸ੍ਰੀਨਗਰ, ਬਾਰਾਮੂਲਾ, ਅਨੰਤਨਾਗ, ਕੁਲਗਾਮ, ਸ਼ੋਪੀਆਂ ਵਿਚ ਬਿਜਲੀ ਅਤੇ ਸੜਕ ਸੰਪਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦੂਜੇ ਪਾਸੇ, ਵਾਦੀ ਵਿਚ ਪਹੁੰਚਣ ਵਾਲੇ ਸੈਲਾਨੀਆਂ ਵਿਚ ਭਾਰੀ ਉਤਸ਼ਾਹ ਹੈ।
Published at :
ਹੋਰ ਵੇਖੋ





















