Live in relationship: ਤੁਸੀਂ ਵੀ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿੰਦੇ ਹੋ? ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ABP Sanjha
Updated at:
05 Mar 2024 10:21 PM (IST)
1
ਵਿਆਹ ਦੀ ਤਰ੍ਹਾਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਵੀ ਵਫ਼ਾਦਾਰੀ ਬਹੁਤ ਜ਼ਰੂਰੀ ਹੈ। ਦੋਵੇਂ ਪਾਰਟਨਰਸ ਨੂੰ ਇੱਕ-ਦੂਜੇ ਲਈ ਵਫਾਦਾਰ ਰਹਿਣਾ ਜ਼ਰੂਰੀ ਹੈ।
Download ABP Live App and Watch All Latest Videos
View In App2
ਪਿਆਰ ਦੇ ਰਿਸ਼ਤੇ ਵਿੱਚ ਸਨਮਾਨ ਹੋਣਾ ਚਾਹੀਦਾ ਹੈ। ਇੱਕ ਦੂਜੇ ਨੂੰ ਸਮਝੋ, ਇੱਕ ਦੂਜੇ ਦਾ ਸਤਿਕਾਰ ਕਰੋ ਅਤੇ ਫਿਲਿੰਗਸ ਨੂੰ ਇਮਪੋਰਟਸ ਦਿਓ।
3
ਇੱਕ ਪੱਕੀ ਨੌਕਰੀ ਹੋਣੀ ਜ਼ਰੂਰੀ ਹੈ। ਆਪਣਾ-ਆਪਣਾ ਕੰਮ ਵੰਡ ਕੇ ਸਾਰਾ ਕੁਝ ਸਮਝਦਾਰੀ ਨਾਲ ਮੈਨੇਜ ਕਰੋ।
4
ਲਿਵ-ਇਨ-ਰਿਲੇਸ਼ਨਸ਼ਿਪ ਵਿੱਚ ਕਿਤੇ ਵੀ ਰਹੋ ਪਰ ਆਪਣਿਆਂ ਨਾਲ ਗੱਲਬਾਤ ਕਰੋ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਰਹੋ, ਇਸ ਦੇ ਨਾਲ ਹੀ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਸਾਂਝੀ ਕਰੋ।
5
ਜੇਕਰ ਤੁਹਾਨੂੰ ਤੁਹਾਡਾ ਪਾਰਟਨਰ ਮੈਂਟਲੀ ਟਾਰਚਰ ਕਰਦਾ ਹੈ ਜਾਂ ਗੁੱਸੇ ਵਿੱਚ ਕੁੱਟਮਾਰ ਕਰਦਾ ਹੈ ਤਾਂ ਉਸ ਤੋਂ ਦੂਰ ਹੋ ਜਾਓ ਨਹੀਂ ਤਾਂ ਅੱਗੇ ਜਾ ਕੇ ਤੁਹਾਡੇ ਲਈ ਮੁਸੀਬਤ ਬਣ ਸਕਦਾ ਹੈ।