Beauty Tips: ਪੀਰੀਅਡਸ ਦੌਰਾਨ ਤੁਹਾਡੇ ਚਿਹਰੇ 'ਤੇ ਵੀ ਹੁੰਦੇ ਪਿੰਪਲਸ, ਤਾਂ ਇਸ ਤਰੀਕੇ ਨਾਲ ਪਾਓ ਛੁਟਕਾਰਾ
ਜੇਕਰ ਪੀਰੀਅਡਸ ਦੌਰਾਨ ਤੁਹਾਡੇ ਚਿਹਰੇ 'ਤੇ ਪਿੰਪਲਸ ਹੁੰਦੇ ਹਨ ਤਾਂ ਆਹ ਤਰੀਕੇ ਅਪਣਾ ਸਕਦੇ ਹੋ। ਮਾਹਵਾਰੀ ਦੇ ਦੌਰਾਨ ਚਿਹਰੇ 'ਤੇ ਪਿੰਪਲਸ ਹੋਣਾ ਇੱਕ ਆਮ ਸਮੱਸਿਆ ਹੈ, ਇਹ ਹਾਰਮੋਨਲ ਬਦਲਾਅ ਦੇ ਕਰਕੇ ਹੁੰਦਾ ਹੈ।
Download ABP Live App and Watch All Latest Videos
View In Appਕਈ ਕੁੜੀਆਂ ਦੇ ਮੂੰਹ 'ਤੇ ਮਾਹਵਾਰੀ ਆਉਣ ਤੋਂ ਕੁਝ ਦਿਨ ਪਹਿਲਾਂ ਪਿੰਪਲ ਆਉਣੇ ਸ਼ੁਰੂ ਹੋ ਜਾਂਦੇ ਹਨ, ਇਸ ਨੂੰ ਮੈਂਸਟ੍ਰੂਅਲ ਐਕਨੇ ਕਿਹਾ ਜਾਂਦਾ ਹੈ।
ਪਿੰਪਲਸ ਤੋਂ ਬਚਣ ਅਤੇ ਛੁਟਕਾਰਾ ਪਾਉਣ ਲਈ ਤੁਸੀਂ ਚਿਹਰੇ ਨੂੰ ਦਿਨ ਵਿੱਚ 2 ਤੋਂ 3 ਵਾਰ ਧੋਵੋ ਅਤੇ ਆਇਲ-ਫ੍ਰੀ ਮੋਇਸਚਰਾਈਜ਼ਰ ਦੀ ਵਰਤੋਂ ਕਰੋ।
ਤੁਸੀਂ ਪੀਰੀਅਡਸ ਦੌਰਾਨ ਟੀ ਟ੍ਰੀ ਆਇਲ ਦੀ ਵਰਤੋਂ ਕਰ ਸਕਦੇ ਹੋ, ਇਹ ਮੁਹਾਸੇ ਨਾਲ ਲੜਨ ਵਿੱਚ ਮਦਦ ਕਰਦਾ ਹੈ।
ਇਨ੍ਹਾਂ ਚੀਜ਼ਾਂ ਤੋਂ ਇਲਾਵਾ ਤੁਸੀਂ ਬਰਫ਼ ਦੀ ਵਰਤੋਂ ਕਰ ਸਕਦੇ ਹੋ, ਇਹ ਮੁਹਾਸੇ ਦੂਰ ਕਰਦਾ ਹੈ ਅਤੇ ਸੋਜ ਨੂੰ ਘੱਟ ਕਰਦਾ ਹੈ। ਤੁਹਾਨੂੰ ਪੀਰੀਅਡਸ ਦੌਰਾਨ ਮੇਕਅੱਪ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਇਸ ਨਾਲ ਸਕਿਨ ਦੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।