Beauty Tips: ਇਹ ਛੋਟੀ ਜਿਹੀ ਚੀਜ਼, ਤੁਹਾਡੀ ਖੂਬਸੂਰਤੀ ਨੂੰ ਲਗਾ ਦੇਵੇਗੀ ਚਾਰ ਚੰਨ, ਇਸ ਤਰ੍ਹਾਂ ਕਰੋ ਵਰਤੋਂ
ABP Sanjha
Updated at:
03 Jul 2024 09:12 AM (IST)
1
ਮੁੰਡਾ ਹੋਵੇ ਜਾਂ ਕੁੜੀ, ਹਰ ਕੋਈ ਆਪਣੇ ਚਿਹਰੇ ਨੂੰ ਖੂਬਸੂਰਤ ਬਣਾਉਣਾ ਚਾਹੁੰਦਾ ਹੈ।
Download ABP Live App and Watch All Latest Videos
View In App2
ਤੁਸੀਂ ਆਪਣੇ ਚਿਹਰੇ ਨੂੰ ਚਮਕਦਾਰ ਬਣਾਉਣ ਲਈ ਫਟਕਰੀ ਦੀ ਵਰਤੋਂ ਕਰ ਸਕਦੇ ਹੋ
3
ਇੱਕ ਚੱਮਚ ਫਟਕਰੀ ਪਾਊਡਰ ਵਿੱਚ ਜੈਤੂਨ ਜਾਂ ਨਾਰੀਅਲ ਦੇ ਤੇਲ ਨੂੰ ਮਿਲਾਓ ਅਤੇ ਇਸ ਪੇਸਟ ਨੂੰ ਆਪਣੇ ਚਿਹਰੇ 'ਤੇ ਲਗਾਓ। ਇਸ ਨਾਲ ਦਾਗ-ਧੱਬੇ ਦੂਰ ਹੋ ਜਾਣਗੇ।
4
ਫਟਕਰੀ ਨੂੰ ਪਾਣੀ 'ਚ ਮਿਲਾ ਕੇ ਪੇਸਟ ਤਿਆਰ ਕਰੋ ਅਤੇ 1 ਘੰਟੇ ਤੱਕ ਚਿਹਰੇ 'ਤੇ ਲਗਾਓ। ਇਸ ਨਾਲ ਮੁਹਾਸੇ ਦੂਰ ਹੋ ਸਕਦੇ ਹਨ।
5
ਫਿਟਕਰੀ ਦੇ ਪਾਊਡਰ 'ਚ ਛੋਲੇ ਜਾਂ ਕੌਫੀ ਨੂੰ ਮਿਲਾ ਕੇ ਇਸ ਪੇਸਟ ਨੂੰ ਚਿਹਰੇ 'ਤੇ ਲਗਾਓ। ਇਸ ਨਾਲ ਟੈਨਿੰਗ ਦੂਰ ਹੋ ਜਾਵੇਗੀ।
6
ਫਿਟਕਰੀ ਦੇ ਪਾਊਡਰ 'ਚ ਵੇਸਣ ਜਾਂ ਕੌਫੀ ਨੂੰ ਮਿਲਾ ਕੇ ਇਸ ਪੇਸਟ ਨੂੰ ਚਿਹਰੇ 'ਤੇ ਲਗਾਓ। ਇਸ ਨਾਲ ਟੈਨਿੰਗ ਦੂਰ ਹੋ ਜਾਵੇਗੀ।