Snoring Causes: ਸਾਵਧਾਨ! ਨੀਂਦ ਦੌਰਾਨ ਵਾਰ-ਵਾਰ ਅਤੇ ਉੱਚੀ ਆਵਾਜ਼ ਵਿੱਚ ਖਰਾੜੇ ਬਹੁਤ ਖਤਰਨਾਕ

Health Tips: ਨੀਂਦ ਦੇ ਵਿੱਚ ਵਿਘਨ ਦਾ ਇੱਕ ਵੱਡਾ ਕਾਰਨ ਖਰਾੜੇ ਵੀ ਹੈ। ਖਰਾੜੇ ਨਾ ਸਿਰਫ਼ ਆਸ-ਪਾਸ ਸੌਂ ਰਹੇ ਵਿਅਕਤੀ ਨੂੰ ਪਰੇਸ਼ਾਨ ਕਰਦੇ ਹਨ ਬਲਕਿ ਕਈ ਗੰਭੀਰ ਬਿਮਾਰੀਆਂ ਦੀ ਨਿਸ਼ਾਨੀ ਵੀ ਹੈ।

( Image Source : Freepik )

Sponsored Links by Taboola